IMG-LOGO
ਹੋਮ ਪੰਜਾਬ: ਪਟਿਆਲਾ ਚੈਪਟਰ ਆਫ਼ ਕੌਸਟ ਅਕਾਉਂਟੈਟਸ ਦੇ ਬਹੁਤ ਵਧੀਆ ਨਤੀਜੇ :...

ਪਟਿਆਲਾ ਚੈਪਟਰ ਆਫ਼ ਕੌਸਟ ਅਕਾਉਂਟੈਟਸ ਦੇ ਬਹੁਤ ਵਧੀਆ ਨਤੀਜੇ : ਜਸਵਿੰਦਰ ਸਿੰਘ

Admin User - Mar 31, 2021 08:36 PM
IMG

ਪਟਿਆਲਾ 31 ਮਾਰਚ,2021 :-  ਚੇਅਰਮੈਨ ਪਟਿਆਲਾ ਚੈਪਟਰ ਆਫ਼ ਕੌਸਟ ਅਕਾਉਂਟੈਂਟਸ  ਜਸਵਿੰਦਰ ਸਿੰਘ ਨੇ ਕਿਹਾ ਇੰਸਟੀਚਿਊਟ ਆਫ ਕੋਸਟ ਅਕਾਉਂਟੈਂਟਸ ਆਫ ਇੰਡੀਆ  ਨੇ ਫਾਈਨਲ ਅਤੇ ਇੰਟਰਮੀਡੀਏਟ ਪ੍ਰੀਖਿਆ ਦੇ ਨਤੀਜੇ ਜ਼ੋ ਕਿ ਜਨਵਰੀ—2021 ਵਿਚ ਕਰਵਾਏ ਗਏ ਸੀ, 29 ਮਾਰਚ.2021 ਨੂੰ ਘੋਸਿ਼ਤ ਕੀਤੇ। ਪਟਿਆਲਾ ਚੈਪਟਰ ਆਫ਼ ਕੌਸਟ ਅਕਾਉਂਟੈਂਟਸ ਦੇ ਨਤੀਜੇ ਬਹੁਤ ਵਧੀਆ ਹਨ। ਫਾਈਨਲ ਪਾਸ ਪ੍ਰਤੀਸ਼ਤਾ ਲਗਭਗ 60% ਹੈ ਅਤੇ ਇੰਟਰਮੀਡੀਏਟ ਲਈ 70% ਤੋਂ ਵੱਧ ਹੈ। ਪਟਿਆਲਾ ਚੈਪਟਰ ਆਫ਼ ਕੌਸਟ ਅਕਾਉਂਟੈਟਸ ਦੇ ਸੰਬੰਧ ਵਿਚ 3 ਨੰ: ਇੰਟਰਮੀਡੀਏਟ ਕੋਰਸ ਦੇ ਵਿਦਿਆਰਥੀ ਜਿਵੇਂ ਕਿ ਧੀਰਜ ਆਹੂਜਾ ਨੇ ਪਹਿਲਾ, ਰੀਤਿਕਾ ਲੁਬਾਣਾ ਨੇ ਦੂਜਾ ਅਤੇ ਨਵਿਧਾ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਲ ਮਿਲਾ ਕੇ ਪਿਛਲਾ ਸਾਲਾਂ ਦੇ ਮੁਕਾਬਲੇ ਪਟਿਆਲਾ ਚੈਪਟਰ ਦੇ ਇੰਟਰਮੀਡੀਏਟ ਅਤੇ ਫਾਈਨਲ ਕੋਰਸਾਂ ਦੇ ਨਤੀਜੇ ਬਹੁਤ ਵਧੀਆ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.