IMG-LOGO
ਹੋਮ ਪੰਜਾਬ: ਬਠਿੰਡਾ ਪੁਲੀਸ ਵੱਲੋਂ ਮੁਲਾਜ਼ਮਾਂ ਲਈ ਲਗਾਇਆ 41 ਰੋਜ਼ਾ ਯੋਗਾ ਕੈਂਪ...

ਬਠਿੰਡਾ ਪੁਲੀਸ ਵੱਲੋਂ ਮੁਲਾਜ਼ਮਾਂ ਲਈ ਲਗਾਇਆ 41 ਰੋਜ਼ਾ ਯੋਗਾ ਕੈਂਪ ਹੋਇਆ ਸਮਾਪਤ

Admin User - Mar 31, 2021 08:24 PM
IMG

ਬਠਿੰਡਾ 31 ਮਾਰਚ (ਰਣਧੀਰ ਬੌਬੀ )ਬਠਿੰਡਾ ਪੁਲੀਸ ਵੱਲੋਂ ਇਸ ਸਾਲ  20 ਫਰਵਰੀ ਤੋਂ  31ਮਾਰਚ ਤਕ  ਬਠਿੰਡਾ ਪੁਲੀਸ ਲਾਈਨ ਵਿੱਚ ਇੱਕ ਯੋਗਾ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਲਗਪਗ 400 ਦੇ ਕਰੀਬ  ਪੁਲੀਸ ਮੁਲਾਜ਼ਮਾਂ ਅਤੇ ਅਫਸਰਾਂ ਨੇ ਹਿੱਸਾ ਲਿਆ ਹੈ ਇਸ 41 ਰੋਜ਼ਾ ਕੈਂਪ ਦੌਰਾਨ ਪੁਲੀਸ ਮੁਲਾਜ਼ਮਾਂ ਬੀਬਾ ਭਾਰ ਘਟਣਾ ਸ਼ੂਗਰ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਮੁਲਾਜ਼ਮਾਂ ਨੂੰ ਰਾਹਤ ਮਿਲੀ ਹੈ  ਇਸ ਦੇ ਨਾਲ ਜਿਵੇਂ ਕਿ ਪੁਲੀਸ ਮਹਿਕਮੇ ਦੀ ਡਿਊਟੀ ਵਿਚ ਤਣਾਅ ਆਦਿ ਰਹਿੰਦਾ ਹੈ ਯੋਗਾ ਕੈਂਪ  ਦੌਰਾਨ ਪੁਲੀਸ ਮੁਲਾਜ਼ਮ ਤਣਾਅ ਮੁਕਤ ਹੋਏ ਹਨ ਅਤੇ 2 ਕਿੱਲੋ ਤੋਂ ਲੈ ਕੇ 8 ਕਿੱਲੋ ਤੱਕ ਭਾਰ ਵੀ ਘਟਾਇਆ ਹੈ ਇਸ ਕੈਂਪ ਦੌਰਾਨ  ਯੋਗਾ ਗੁਰੂ ਰਾਧੇ ਸ਼ਾਮ ਨੇ ਮੁਲਾਜ਼ਮਾਂ ਨੂੰ ਹੋਰ ਵੀ ਬਹੁਤ ਸਾਰੇ ਟਿਪਸ ਦਿੱਤੇ ਇਹ ਕੈਂਪ ਐੱਸ ਪੀ ਹੈੱਡਕੁਆਰਟਰ ਰਵਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਲੱਗਿਆ ਅੱਜ ਸਮਾਪਤੀ ਮੌਕੇ ਐੱਸਐੱਸਪੀ   ਭੁਪਿੰਦਰਜੀਤ ਸਿੰਘ ਨੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਨੇ ਅਜਿਹੇ ਕੈਂਪ ਭਵਿੱਖ ਵਿਚ ਵੀ ਲੱਗਦੇ ਰਹਿਣਗੇ ਦਾ ਭਰੋਸਾ ਦਿੱਤਾ  

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.