IMG-LOGO
ਹੋਮ ਪੰਜਾਬ: ਲੁਧਿਆਣਾ ਚ ਸ਼ਾਮ ਨੂੰ 14 ਹੋਰ ਸ਼ਰਧਾਲੂਆਂ ਦੀ ਕਰੋਨਾ ਵਾਇਰਸ...

ਲੁਧਿਆਣਾ ਚ ਸ਼ਾਮ ਨੂੰ 14 ਹੋਰ ਸ਼ਰਧਾਲੂਆਂ ਦੀ ਕਰੋਨਾ ਵਾਇਰਸ ਰਿਪੋਰਟ ਪਾਜ਼ੀਟਵ - ਗਿਣਤੀ 77 ਹੋਈ

Admin User - Apr 30, 2020 08:52 PM
IMG

ਲੁਧਿਆਣਾ ਹਜ਼ੂਰ ਸਭ ਤੋਂ ਵਾਪਸ ਪਰਤੇ ਸ਼ਰਧਾਲੂਆਂ ਰਾਹੀਂ ਕਰੋਨਾ ਵਾਰਸ ਨੇ ਲੁਧਿਆਣਾ ਚ ਆਪਣਾ ਅੰਕੜਾ ਅੱਜ 77 ਦਾ ਕਰ ਲਿਆ ਹੈ ॥ ਥੋੜ੍ਹੀ ਦੇਰ ਪਹਿਲਾਂ ਆਈ ਕਰੋਨਾ ਵਾਰਿਸ ਪਾਜ਼ਟਿਵ ਮਰੀਜ਼ਾਂ ਦੀ ਰਿਪੋਰਟ ਚ 14 ਸ਼ਰਧਾਲੂ ਪਾਜ਼ਿਟਿਵ ਪਾਏ ਗਏ ,ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਜ਼ਿਲ•ਾ ਲੁਧਿਆਣਾ ਵਿੱਚ ਅੱਜ 48 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ•ਾਂ ਵਿੱਚ 38 ਮਾਮਲੇ ਨੰਦੇੜ ਸਾਹਿਬ ਨਾਲ ਸੰਬੰਧਤ ਹਨ, ਜਦਕਿ 1 ਮਾਮਲਾ ਔਰਤਾਂ ਦੀ ਜੇਲ• ਨਾਲ ਸੰਬੰਧਤ ਹੈ, 2 ਮਜ਼ਦੂਰ (ਜਿਨ•ਾਂ ਵਿੱਚੋਂ 1 ਗਵਾਲੀਅਰ ਤੋਂ ਆਇਆ ਹੈ ਅਤੇ ਇੱਕ ਸਿੱਧਾ ਸਿਵਲ ਹਸਪਤਾਲ ਆਇਆ ਸੀ।), ਇਸੇ ਤਰ•ਾਂ 6 ਜ਼ਿਲ•ਾ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਅਤੇ 1 ਮਾਮਲਾ ਜ਼ੇਰੇ ਇਲਾਜ਼ ਬੀ. ਡੀ. ਪੀ. ਓ. ਦੇ ਸੰਪਰਕ ਨਾਲ ਸੰਬੰਧਤ ਹੈ। ਉਨ•ਾਂ ਦੱਸਿਆ ਕਿ ਹੁਣ ਤੱਕ ਜ਼ਿਲ•ਾ ਲੁਧਿਆਣਾ ਵਿੱਚ 2380 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚ 77 ਪਾਜ਼ੀਟਿਵ (ਇਕੱਲੇ ਜ਼ਿਲ•ਾ ਲੁਧਿਆਣਾ ਦੇ) ਹਨ। 8 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.