2023-03-29 10:50:56 ( ਖ਼ਬਰ ਵਾਲੇ ਬਿਊਰੋ )
ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ‘ਤੇ ਰੋਕ ਲਾਈ ਗਈ ਹੈ।ਭਾਰਤ ‘ਚ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ। ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ ਵਿੱਚ ਇਸ ਖਾਤੇ ਨੂੰ ਰੋਕ ਦਿੱਤਾ ਗਿਆ ਹੈ ਹਾਲਾਂਕਿ ਅਜੇ ਸਾਫ਼ ਨਹੀਂ ਹਇਆ ਕਿ ਪੰਜਾਬ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਰੋਕਿਆ ਗਿਆ-
ਪਰ ਹੁਣ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਨਹੀਂ ਦਿਖ ਰਿਹਾ..ਨਾ ਬੱਬੂ ਮਾਨ ਟਵੀਟ ਕਰ ਸਕਦੇ ਨੇ ਨਾ ਕੋਈ ਉਨ ਹਾਂ ਦਾ ਟਵਿੱਟਰ ਅਕਾਊਂਟ ਦੇਖ ਸਕਦਾ
ਬੱਬੂ ਮਾਨ ਪੰਜਾਬ ਦੁ ਹਰ ਮੱੁਿਦੇ ‘ਤੇ ਖੁੱਲ੍ਹ ਕੇ ਆਪਣਾ ਪੱਖ ਰੱਖਦੇ ਨੇ ॥ਅੱਜ ਬੱਬੂ ਮਾਨ ਦਾ ਜਨਮਦਿਨ ਹੈ ਉਹ ਆਪਣਾ 48ਵਾਂ ਜਨਮ ਦਿਨ ਮਨਾ ਰਹੇ ਹਨ।