2023-03-19 11:35:29 ( ਖ਼ਬਰ ਵਾਲੇ ਬਿਊਰੋ )
ਭਾਈ ਅੰਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਅਸਮ ਲੈ ਗਈ ਹੈ ਪੰਜਾਬ ਪੁਲਿਸ। ਅਸਮ ਦੇ ਡਿਬਰੂਗੜ੍ਹ 'ਚ ਪਹੁੰਚ ਗਈ ਹੈ ਪੁਲਿਸ। ਤੇ ਉਧਰ ਭਾਈ ਅੰਮਿਰਤਪਾਲ ਸਿੰਘ ਫਰਾਰ ਚੱਲ ਰਹੇ ਨੇ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ। ਪੁਲਿਸ ਨੇ ਉਨ੍ਹਾਂ ਨੂੰ ਸਿਰੰਡਰ ਕਰਨ ਨੂੰ ਕਿਹਾ।