2023-03-16 10:14:18 ( ਖ਼ਬਰ ਵਾਲੇ ਬਿਊਰੋ )
ਐੱਸਵਾਈਐੱਲ 'ਤੇ ਸੁਪਰੀਮ ਕੋਰਟ 'ਚ ਅੱਜ ਅਹਿਮ ਸੁਣਵਾਈ ਹੋਣੀ ਹੈ। ਕੱਲ੍ਹ ਸੁਣਾਵਈ ਨਹੀਂ ਹੋ ਸਕੀ ਦੀ ਸੀ ਜਵਾਬ। ਹਰਿਆਣਾ ਨੇ ਸੁਪਰੀਮ ਕੋਰਟ ਤੋਂ ਹੱਲ ਕੱਢੇ ਜਾਣ ਦੀ ਅਪੀਲ ਕੀਤੀ ਹੈ ।ਪਿਛਲੀ ਸੁਣਵਾਈ 'ਚ ਹਰਿਆਣਾ ਨੇ ਪੰਜਾਬ ਨਾਲ ਬੇਨਤੀਜਾ ਰਹੀ ਗੱਲਬਾਤ ਦਾ ਹਵਾਲਾ ਦਿੱਤਾ ਸੀ । ਹਰਿਆਣਾ ਨੇ ਕਿਹਾ ਸੀ ਕਿ ਕਈ ਵਾਰ ਮੀਟਿੰਗ ਹੋ ਚੱੁਕੀਆ ਨੇ ਪਰ ਹੱਲ ਨਹੀਂ ਨਿਕਲਿਆ ਅਜਿਹੇ 'ਚ ਸੁਪਰੀਮ ਕੋਰਟ ਫ਼ੈਸਲਾ ਲਵੇ।