2023-02-03 12:04:09 ( ਖ਼ਬਰ ਵਾਲੇ ਬਿਊਰੋ )
ਕਥਿਤ ਸਿੰਜਾਈ ਘੁਟਾਲੇ 'ਚ ਐਕਸ਼ਨ 'ਚ ਵਿਜੀਲੈਂਸ ਹੁਣ ਸਾਬਕਾ ਆਈਏਐਸ ਕੇਬੀਐਸ ਸਿੱਧੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ,ਲਗਾਤਾਰ ਚੌਥੇ ਦਿਨ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ 2 ਸਾਬਕਾ ਮੰਤਰੀਆਂ ਜਨਮੇਜਾ ਸੇਖੋਂ, ਸ਼ਰਨਜੀਤ ਢਿੱਲੋਂ ਤੋਂ ਹੋਈ ਹੈ ਪੁੱਛਗਿੱਛ , ਸਰਵੇਸ਼ ਕੌਸ਼ਲ ਅਤੇ ਕਾਹਨ ਸਿੰਘ ਪੰਨੂੰ ਤੋਂ ਵੀ ਹੋਈ ਪੁੱਛਗਿੱਛ।