ਤਾਜਾ ਖਬਰਾਂ
ਮੁਹਾਲੀ- ਮੋਹਾਲੀ ਸਾਇਬਰ ਕਰਾਇਮ ਪੁਲਿਸ ਵੱਲੋਂ ਆਨਲਾਈਨ ਗੋਮਿੰਗ ਠੱਗੀ ਦਾ ਪਰਦਾਫਾਸ਼ ਕੀਤਾ ਹੈ, ਪੁਲਿਸ ਨੇ 8 ਮੁਲਜ਼ਮਾਂ ਨੂੰ ਕੀਤਾ ਕਾਬੂ,18 ਕਰੋੜ ਰੁਪਏ ਦੀ ਠੱਗੀ ਦਾ ਖੁਲਾਸਾ ਹੋਇਆ ਹੈ।ਐਸਐਸਪੀ ਹਰਮਨਦੀਪ ਹਾਂਸ ਨੇ ਕਿਹਾ ਕਿ ਮੁਲਜ਼ਮ ਖਰੜ ਦੇ ਇਕ ਰੋਇਲ ਅਪਾਰਟਮੈਂਟ ਵਿੱਚ ਆਨਲਾਈਨ ਗੋਮਿੰਗ ਐਪ ਰਾਹੀਂ ਲੋਕਾਂ ਨੂੰ ਵੱਡਾ ਮੁਨਾਫਾ ਕਮਾਉਣ ਦੇ ਲਾਲਚ 'ਚ ਠੱਗਦੇ ਸਨ।ਮੁਲਜ਼ਮਾਂ ਕੋਲੋਂ 205 ਲੈਪਟਾਪ,251 ਮੋਬਾਇਲ ਫੋਨ,70 ਸਿਮ ਕਾਰਡ, 127 ਏਟੀਐਮ ਕਾਰਡ,ਅਤੇ ਢਾਈ ਲੱਖ ਰੂਪਏ ਕੈਸ ਕੀਤਾ ਬਰਾਮਦਸਾਰੇ ਮੁਲਜ਼ਮ ਰਾਜਸਥਾਨ, ਮਹਾਰਾਸ਼ਟਰ, ਅਤੇ ਬਿਹਾਰ ਦੇ ਨਿਵਾਸੀ ਹੈ।
Get all latest content delivered to your email a few times a month.