IMG-LOGO
ਹੋਮ ਪੰਜਾਬ: 🔴 ਬੇਅਦਬੀ ਦਾ ਬਿੱਲ ਅੱਜ ਨਹੀਂ ਹੋਇਆ ਪਾਸ - ਲੋਕਾਂ...

🔴 ਬੇਅਦਬੀ ਦਾ ਬਿੱਲ ਅੱਜ ਨਹੀਂ ਹੋਇਆ ਪਾਸ - ਲੋਕਾਂ ਦੀ ਰਾਇ ਲੈਣ ਲਈ ਸਿਲੈਕਟ ਕਮੇਟੀ ਨੂੰ ਭੇਜਿਆ

Admin User - Jul 15, 2025 02:02 PM
IMG

ਚੰਡੀਗੜ:- ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਬਦੀ ਰੋਕਣ ਲਈ ਲਿਆਂਦਾ ਗਿਆ ਬਿੱਲ ਅੱਜ ਪਾਸ ਨਹੀਂ ਹੋ ਸਕਿਆ ।  ਭਾਵੇਂ ਸਪੀਕਰ ਵੱਲੋਂ ਤੇ ਬਹਿਸ ਵੀ ਕਰਵਾਈ ਗਈ, । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਚ ਸਪੀਕਰ ਨੂੰ ਬੇਨਤੀ ਕੀਤੀ ਕਿ  ਬਹੁਤ ਸਾਰੇ ਮੈਂਬਰਾਂ ਦੀ ਰਾਏ ਹੈ ਕਿ ਇਸ ਵਿੱਚ ਊਣਤਾਈਆਂ ਹਨ ।   ਮੁੱਖ ਮੰਤਰੀ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਇਹ ਬਿੱਲ ਅੱਜ ਨਾ ਪਾਸ ਕੀਤਾ ਜਾਵੇ ਸਗੋਂ ਲੋਕਾਂ ਦੀ ਰਾਇ ਲਈ  ਸਿਲੈਕਟ ਕਮੇਟੀ ਨੂੰ ਭੇਜਿਆ  ਜਾਵੇ  , ਜੋਕਿ ਛੇ ਮਹੀਨਿਆਂ ਦੇ ਅੰਦਰ   ਲੋਕਾਂ ਦੀ ਰਾਏ ਲੈ ਕੇ ਆਪਣੀ ਰਿਪੋਰਟ ਦੇਣ , ਜਿਸ ਤੋਂ ਬਾਅਦ ਦੁਬਾਰਾ ਇਹ ਬਿੱਲ  ਨਵੇਂ ਸਿਰਿਓਂ ਵਿਧਾਨ ਸਭਾ ਵਿੱਚ ਲਿਆਂਦਾ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.