ਤਾਜਾ ਖਬਰਾਂ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਚੱਲ ਰਿਹਾ ਦੋ ਰੋਜ਼ਾ ਸਪੈਸ਼ਲ ਸੈਸ਼ਨ ਅੱਜ ਦੋ ਦਿਨ ਯਾਨੀ ਕਿ ਸੋਮਵਾਰ ਤੇ ਮੰਗਲਵਾਰ ਤੱਕ ਦੋ ਦਿਨ ਲਈ ਵਧਾਇਆ ਜਾ ਸਕਦਾ ! ਖਬਰ ਵਾਲੇ ਡਾਟ ਕਾਮ ਨੂੰ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਵਿਧਾਨ ਸਭਾ ਦੀ ਬਿਜਨਸ ਐਡਵਾਈਜਰੀ ਕਮੇਟੀ ਵਿੱਚ ਦੋ ਰੋਜਾ ਸੈਸ਼ਨ ਹੋਰ ਵਧਾਉਣ ਲਈ ਚਰਚਾ ਹੋ ਗਈ ਹੈ , ਜਿਸ ਦੀ ਸਿਫਾਰਸ ਕਮੇਟੀ ਨੇ ਸਪੀਕਰ ਵਿਧਾਨ ਸਭਾ ਨੂੰ ਕਰ ਦਿੱਤੀ ਹੈ ਅਤੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਅੱਜ ਦੋ ਰੋਜ਼ਾ ਹੋਰ ਸੈਸ਼ਨ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ ।
Get all latest content delivered to your email a few times a month.