IMG-LOGO
ਹੋਮ ਪੰਜਾਬ: ਕੇਜਰੀਵਾਲ ਤੇ ਮਾਨ ਕੱਲ੍ਹ ਤਰਨਤਾਰਨ ’ਚ ਵਿਧਾਇਕ ਕਸ਼ਮੀਰ ਸਿੰਘ ਦੀ...

ਕੇਜਰੀਵਾਲ ਤੇ ਮਾਨ ਕੱਲ੍ਹ ਤਰਨਤਾਰਨ ’ਚ ਵਿਧਾਇਕ ਕਸ਼ਮੀਰ ਸਿੰਘ ਦੀ ਸ਼ੋਕ ਸਭਾ 'ਚ ਹੋਣਗੇ ਸ਼ਾਮਿਲ...

Admin User - Jul 05, 2025 06:37 PM
IMG

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਤਰਨਤਾਰਨ ਵਿਖੇ ਹੋਣ ਵਾਲੀ ਸ਼ੋਕ ਸਭਾ ਵਿੱਚ ਹਿੱਸਾ ਲੈਣਗੇ। ਇਹ ਸਮਾਗਮ ਸਵਰਗਵਾਸੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਹੈ, ਜਿਨ੍ਹਾਂ ਦਾ ਹਾਲ ਹੀ ਵਿੱਚ ਬੀਮਾਰੀ ਕਾਰਨ ਦੇਹਾਂਤ ਹੋ ਗਿਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.