IMG-LOGO
ਹੋਮ ਪੰਜਾਬ: Breaking:- ਬਿਕਰਮ ਮਜੀਠੀਏ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ- ਅਗਲੀ...

Breaking:- ਬਿਕਰਮ ਮਜੀਠੀਏ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ- ਅਗਲੀ ਸੁਣਵਾਈ 8 ਜੁਲਾਈ ਨੂੰ

Admin User - Jul 04, 2025 10:53 AM
IMG

 ਚੰਡੀਗੜ੍ਹ:-  ਆਮਦਨ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਚ ਵਿਜਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਏ ਨੂੰ ਅੱਜ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ । ਹਾਈਕੋਰਟ ਦੇ ਜੱਜ ਵੱਲੋਂ  ਮਜੀਠੀਆ ਦੇ ਵਕੀਲ ਨੂੰ ਫਟਕਾਰ ਲਗਾਈ ਅਤੇ ਵਕੀਲ ਨੇ ਗਲਤ ਐਪਲੀਕੇਸ਼ਨ ਲਗਾਉਣ ਦੀ ਫਿਰ ਸੋਰੀ ਮੰਗੀ ।  ਅਦਾਲਤ ਨੇ ਅਗਲੀ ਸੁਣਵਾਈ ਅੱਠ ਜੁਲਾਈ ਤੇ ਪਾ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.