IMG-LOGO
ਹੋਮ ਪੰਜਾਬ: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ...

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਖਿਲਾਫ਼ ਕੀਤਾ ਕੇਸ ਲਿਆ ਵਾਪਸ

Admin User - Jun 30, 2025 02:27 PM
IMG

ਅੰਮ੍ਰਿਤਸਰ:- ਪਿਛਲੇ ਅਰਸੇ ਦੋਰਾਨ ਚਲ ਰਹੇ ਘਟਨਾ ਕ੍ਰਮ ਵਿਚ ਬਹੁਤ ਕੁਝ ਅਣਸੁਖਾਵੀਂ ਵਾਪਰਿਆ ਹੈ ਅਤੇ ਆਪਣੇ ਔਹਦੇ ਤੇ ਸੇਵਾ ਨਿਬਾਉਦਿਆ ਦਾਸ ਨੇ ਪੰਥਕ ਪ੍ਰੰਪਰਾਵਾ ਅਤੇ ਮਰਿਆਦਾ ਤੇ ਪਹਿਰਾ ਦਿੰਦਿਆ ਸੇਵਾ ਨਿਭਾਈ ਹੈ ਅਤੇ ਦਾਸ ਕਦੇ ਵੀ ਬਾਬਾ ਬੁਢਾ ਜੀ ਦੀ ਮਹਾਨ ਪਦਵੀ ਨੂੰ ਠੇਸ ਪਹੁੰਚਾਉਣ ਬਾਰੇ ਕਦੇ ਸੁਪਨੇ ਵਿਚ ਵੀ ਨਹੀ ਸੋਚ ਸਕਦਾ।ਦਾਸ ਵਿਸ਼ਵ ਭਰ ਦੀਆਂ ਸੰਗਤਾ ਦਾ ਤਹਿਦਿਲੋ ਰਿਣੀ ਹੈ ਜਿਹਨਾ ਨੇ ਮੋਜੂਦਾ ਸਥਿਤੀ ਬਾਰੇ ਆਪਣੇ ਵਿਚਾਰ, ਪਿਆਰ ਅਤੇ ਚਿੰਤਾਵਾ ਨੂੰ ਪ੍ਰਗਟਾਇਆ ਹੈ ਜਿਸ ਸੰਬਧੀ ਦਾਸ ਨੇ ਸੰਗਤਾ ਦੀਆਂ ਭਾਵਨਾਵਾਂ ਨੂੰ ਦੇਖਦਿਆ ਵਲੋ ਕੇਸ ਵਾਪਿਸ ਲੈਣ ਦਾ ਵਿਚਾਰ ਬਣਾਇਆ ਹੈ। ਸਿਖ ਪੰਥ ਦੀਆਂ ਮਹਾਨ ਪਦਵੀਆਂ ਦੇ ਮਾਨ ਅਤੇ ਸਤਿਕਾਰ ਨੂੰ ਕਿਵੇ ਕਾਇਮ ਰਖਣਾ ਇਹ ਸਿਖ ਪੰਥ ਦੀ ਜਿੰਮੇਵਾਰੀ ਹੈ ਅਤੇ ਸਮੂਚੇ ਸਿਖ ਪੰਥ ਨੂੰ ਇਸ ਬਾਰੇ ਸੁਚੇਤ ਹੌਣ ਦੀ ਲੋੜ ਹੈ।


 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.