IMG-LOGO
ਹੋਮ ਪੰਜਾਬ: 🔴 ਆਖਿਰ ਕਿੱਥੇ ਹੋ ਗਈ ਗਲਤੀ? ਮੰਤਰੀ ਸਾਹਿਬ ਪਾਰਟੀ ਦਫ਼ਤਰ...

🔴 ਆਖਿਰ ਕਿੱਥੇ ਹੋ ਗਈ ਗਲਤੀ? ਮੰਤਰੀ ਸਾਹਿਬ ਪਾਰਟੀ ਦਫ਼ਤਰ ਦੀ ਥਾਂ ਪੰਜਾਬ ਭਵਨ ਪੁੱਜੇ

Admin User - Jun 30, 2025 11:29 AM
IMG

ਚੰਡੀਗੜ:- ਆਮ ਆਦਮੀ ਪਾਰਟੀ ਦੀ  ਮੀਡੀਆ ਟੀਮ ਦੇ ਖਜ਼ਾਨਾ ਮੰਤਰੀ ਨਾਲ ਤਾਲਮੇਲ ਦੀ ਕਮੀ ਸਾਹਮਣੇ ਆਈ ਹੈ।  ਹੋਇਆ ਇੰਝ ਕਿ ਅੱਜ ਪੱਤਰਕਾਰਾਂ ਨੂੰ ਮੀਡੀਆ ਟੀਮ ਵੱਲੋਂ ਸੁਨੇਹਾ ਇਹ ਪੁੱਜਾ ਸੀ ਕਿ ਪਾਰਟੀ ਦਫ਼ਤਰ ਸਵੇਰੇ 11 ਵਜੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫਰੰਸ ਹੈ । ਪੱਤਰਕਾਰ  ਦਿੱਤੇ ਟਾਈਮ ਤੋਂ ਪਹਿਲਾਂ ਹੀ  ਆਮ ਵਾਂਗ  ਪਹੁੰਚ ਗਏ ਪਰ ਮੰਤਰੀ ਸਾਹਿਬ ਨੂੰ ਉਡੀਕਦੇ ਰਹੇ । ਪਰ ਉਧਰੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਭਵਨ ਪੁੱਜ ਗਏ । ਜਦੋਂ ਉਹਨਾਂ ਨੇ ਮੀਡੀਆ ਟੀਮ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਇਹ ਪ੍ਰੈਸ ਕਾਨਫਰਸ ਪਾਰਟੀ ਦਫਤਰ ਹੈ । ਉਸ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਵਾਲੀ ਥਾਂ ਤੇ ਪੁੱਜ ਕੇ, ਉਨ੍ਹਾਂ ਖੁਦ ਪੱਤਰਕਾਰਾਂ ਨੂੰ ਦੱਸਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.