IMG-LOGO
ਹੋਮ ਪੰਜਾਬ: ਗੈਂਗਸਟਰ ਜੱਗੂ ਭਗਵਾਨਪੁਰ ਦੀ ਮਾਂ ਤੇ ਨੌਜਵਾਨ ਦਾ ਬਟਾਲਾ ਸਿਵਲ...

ਗੈਂਗਸਟਰ ਜੱਗੂ ਭਗਵਾਨਪੁਰ ਦੀ ਮਾਂ ਤੇ ਨੌਜਵਾਨ ਦਾ ਬਟਾਲਾ ਸਿਵਲ ਹਸਪਤਾਲ 'ਚ ਹੋਵੇਗਾ ਪੋਸਟਮਾਰਟਮ

Admin User - Jun 27, 2025 12:20 PM
IMG

ਬਟਾਲਾ-  ਬੀਤੀ ਰਾਤ ਬਟਾਲਾ 'ਚ ਇੱਕ ਵੱਡੀ ਵਾਰਦਾਤ ਹੋਈ, ਜਿਸ 'ਚ ਗੱਡੀ 'ਚ ਸਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਇੱਕ ਰਿਸਤੇਦਾਰ ਨੌਜਵਾਨ ਕਰਨਵੀਰ ਸਿੰਘ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਆਏ ਦੋ ਨੌਜਵਾਨਾਂ ਨੇ ਅਨ੍ਹੇਵਾਹ ਗੋਲੀਆ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਜਿਸ ਨੂੰ ਲੈਕੇ ਬਟਾਲਾ ਪੁਲਿਸ ਵੱਲੋਂ ਦੇਰ ਰਾਤ ਹੀ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ, ਉੱਥੇ ਹੀ ਅੱਜ ਸਵੇਰ ਹੀ ਸਿਵਲ ਹਸਪਤਾਲ ਬਟਾਲਾ ਚ ਪਿੰਡ ਭਗਵਾਨਪੁਰ ਤੋ ਸਥਾਨਿਕ ਲੋਕ ਅਤੇ ਜੱਗੂ ਦੇ ਰਿਸਤੇਦਾਰ ਵੀ ਪਹੁਚੇ ਅਤੇ ਉਹਨਾਂ ਦਾ ਕਹਿਣਾ ਸੀ ਕਿ ਹਰਜੀਤ ਕੌਰ ਕੁਝ ਸਮੇ ਤੋ ਬਟਾਲਾ ਚ ਰਹਿ ਰਹੀ ਸੀ ਜਦਕਿ ਨਿੱਜੀ ਤੌਰ ਤੇ ਉਸ ਦੀ ਕੋਈ ਰੰਜਿਸ਼ ਨਹੀਂ ਸੀ। ਹਰਜੀਤ ਕੌਰ ਆਪਣੇ ਪੁੱਤ ਜੱਗੂ ਦੇ ਮਾਮਲਿਆ ਦੀ ਪਾਰਵਾਹੀ ਜਰੂਰ ਕਰਦੀ ਸੀ। ਉੱਥੇ ਹੀ ਸਿਵਿਲ ਹਸਪਤਾਲ ਚ ਮ੍ਰਿਤਕ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦਾ ਪੋਸਟਮਾਰਟਮ ਹੋਵੇਗਾ । 


 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.