ਤਾਜਾ ਖਬਰਾਂ
ਚੰਡੀਗੜ:- ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਹਰਜੀ ਮਾਨ ਨੂੰ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਇਨਚਾਰਜ ਨਿਯੁਕਤ ਕੀਤਾ ।
ਸਾਬਕਾ ਪੰਜਾਬ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਤੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਦੋਹਤੇ ਹਨ ਹਰਜੀ ਮਾਨ।
Get all latest content delivered to your email a few times a month.