IMG-LOGO
ਹੋਮ ਪੰਜਾਬ: ਵੱਡੀ ਖਬਰ:- ਮਜੀਠੀਆ ਵਿਰੁੱਧ ਦਰਜ FIR ਆਏ ਸਾਹਮਣੇ - ਕਰੋੜਾਂ...

ਵੱਡੀ ਖਬਰ:- ਮਜੀਠੀਆ ਵਿਰੁੱਧ ਦਰਜ FIR ਆਏ ਸਾਹਮਣੇ - ਕਰੋੜਾਂ ਰੁਪਏ ਦਾ ਲੈਣ ਦੇਣ ਤੇ ਬੇਨਾਮੀਆਂ ਜਾਇਦਾਦਾਂ ਦੇ ਆਏ ਸਬੂਤ ਸਾਹਮਣੇ ?

Admin User - Jun 25, 2025 04:32 PM
IMG

ਚੰਡੀਗੜ:- ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਜਿੱਥੇ ਸਾਹਮਣੇ ਆ ਗਈ ਹੈ ਉੱਥੇ ਹੀ ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਬਿਕਰਮ ਸਿੰਘ ਮਜੀਠੀਆ ਤੋਂ 500 ਕਰੋੜ ਰੁਪਏ ਦੇ ਲੈਣ ਦੇਣ ਦੇ ਸੰਬੰਧਿਤ ਦਸਤਾਵੇਜ ਮਿਲੇ ਹਨ । ਇਸ ਤੋਂ ਇਲਾਵਾ ਵਿਦੇਸ਼ੀ ਸੈਲ ਕੰਪਨੀਆਂ ਤੋਂ 141 ਕਰੋੜ ਰੁਪਏ ਦੀ ਕਮਾਈ ਦਾ ਖੁਲਾਸਾ ਹੋਇਆ ਹੈ ਅਤੇ 194 ਕਰੋੜ ਰੁਪਏ ਦੀ ਜਾਇਦਾਦ ਖਰੀਦੀ ਗਈ ਹੈ ਜਿਸ ਦੀ ਆਮਦਨੀ ਦਾ ਕੋਈ ਪੱਕਾ ਸਬੂਤ ਨਹੀਂ ਮਿਲਿਆ । ਸੂਤਰ ਇਹ ਵੀ ਦੱਸਦੇ ਹਨ ਕਿ 237 ਕਰੋੜ ਰੁਪਏ ਜੋ ਉਸਨੇ ਕੰਪਨੀਆਂ ਚ  ਜਮਾ ਕਰਵਾਏ ਹਨ ਉਸ ਦਾ ਵੀ ਕੋਈ ਵਿਜੀਲੈਂਸ ਬਿਊਰੋ ਨੂੰ ਸਬੂਤ ਨਹੀਂ ਮਿਲਿਆ ਅਤੇ ਕੈਬਨਟ ਮੰਤਰੀ ਹੁੰਦਿਆਂ ਬੇਨਮੀਆ ਜਾਇਦਾਦਾਂ  ਖਰੀਦਣ ਦੇ ਵੀ ਵਿਜੀਲੈਂਸ ਬਿਊਰੋ ਨੂੰ ਸਬੂਤ ਮਿਲੇ ਹਨ ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.