ਤਾਜਾ ਖਬਰਾਂ
ਚੰਡੀਗੜ :- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਰਿਹਾਇਸ ਗ੍ਰੀਨ ਐਵੀਨਿਊ ਵਿਖੇ ਅੱਜ ਸਵੇਰ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਛਾਪਾ ਮਾਰਨ ਲਈ ਪੁੱਜੀ ਹੋਈ ਹੈ।
ਭਾਵੇਂ ਕਿ ਅਜੇ ਇਹ ਨਹੀਂ ਪਤਾ ਚੱਲਿਆ ਕਿ ਬਿਕਰਮ ਸਿੰਘ ਮਜੀਠੀਆ ਅੰਦਰ ਹੀ ਹਨ ਜਾਂ ਨਹੀਂ ਇਸ ਸਮੇਂ ਪੱਤਰਕਾਰਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ।
Get all latest content delivered to your email a few times a month.