ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਮਿਸ਼ਨ ਰੁਜ਼ਗਾਰ' ਦੇ ਤਹਿਤ ਅੱਜ ਨਿਯੁਕਤ ਪੱਤਰ ਸੌਂਪਣਗੇI ਇਹ ਸਮਾਗਮ ਨਗਰ ਭਵਨ ਸੈਕਟਰ 35, ਚੰਡੀਗੜ੍ਹ ਵਿਖੇ ਹੋਵੇਗਾI ਇਸ ਵਿੱਚ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ।
Get all latest content delivered to your email a few times a month.