IMG-LOGO
ਹੋਮ ਪੰਜਾਬ, ਰਾਸ਼ਟਰੀ, ਈਰਾਨ ’ਚ ਅਗਵਾ ਹੋਏ ਤਿੰਨੋਂ ਪੰਜਾਬੀ ਬਚਾਏ ਗਏ...

ਈਰਾਨ ’ਚ ਅਗਵਾ ਹੋਏ ਤਿੰਨੋਂ ਪੰਜਾਬੀ ਬਚਾਏ ਗਏ...

Admin User - Jun 04, 2025 12:56 PM
IMG

ਨਵੀਂ ਦਿੱਲੀ, 4 ਜੂਨ: ਤਹਿਰਾਨ ਪੁਲਿਸ ਨੇ ਈਰਾਨ ਵਿੱਚ ਬੰਧਕ ਬਣਾਏ ਗਏ ਤਿੰਨ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਤੌਰ 'ਤੇ ਰਿਹਾ ਕਰਵਾਇਆ ਹੈ। ਦਿੱਲੀ ਦੇ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਜਸਪਾਲ ਸਿੰਘ, ਸਮਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨਾਮਕ ਨੌਜਵਾਨਾਂ ਨੂੰ ਤਹਿਰਾਨ ਪੁਲਿਸ ਵੱਲੋਂ ਛੁਡਾ ਲਿਆ ਗਿਆ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.