ਤਾਜਾ ਖਬਰਾਂ
ਮੋਗਾ - ਐਸ ਐਸ ਐਫ ਫੋਰਸ ਨੇ ਨਿਭਾਈ ਆਪਣੀ ਡਿਊਟੀ ਮੁਲਾਜ਼ਮ ਨੂੰ ਚੱਕ ਕੇ ਫਟਾਫਟ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਬਲਦੇਵ ਸਿੰਘ ਦੀ ਮੌਤ ਹੋ ਗਈ। ਮੋਗਾ ਦੀ ਸੜਕ ਸੁਰੱਖਿਆ ਫੋर्स ਨੇ ਰਾਹ 'ਚ ਮੋਟਰਸਾਈਕਲ ਤੋਂ ਡਿੱਗੇ ਮੁਲਾਜ਼ਮ ਨੂੰ ਫਟਾਫਟ ਉਠਾਇਆ ਅਤੇ ਤੁਰੰਤ ਮੋਕੇ ਦੇ ਹਸਪਤਾਲ 'ਚ ਪਹੁੰਚਾਇਆ। ਜਿੱਥੇ ਡਾਕਟਰਾਂ ਵੱਲੋਂ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਉਸਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਅੱਗੇ ਦੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ 'ਤੇ ਹੀ ਪਤਾ ਲੱਗੇਗੀ।
Get all latest content delivered to your email a few times a month.