IMG-LOGO
ਹੋਮ ਪੰਜਾਬ: ਹਜ਼ਾਰਾਂ ਸੇਜਲ ਅੱਖਾਂ ਨੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਨੂੰ ਦਿੱਤੀ...

ਹਜ਼ਾਰਾਂ ਸੇਜਲ ਅੱਖਾਂ ਨੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਨੂੰ ਦਿੱਤੀ ਅੰਤਿਮ ਵਿਦਾਇਗੀ

Admin User - May 29, 2025 09:08 PM
IMG

  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਜਿੰਨਾ ਨੂੰ  ਬੀਤੇ ਦਿਨ ਕਤਲ ਕਰ ਦਿੱਤਾ ਗਿਆ ਸੀ ਦੇ ਅੰਤਿਮ ਸੰਸਕਾਰ ਮੌਕੇ ਸ੍ਰੌਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਬੁਲਾਰੇ  ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ , ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਕੁਲਬੀਰ ਸਿੰਘ ਬੜਾ ਪਿੰਡ, ਜਸਵੀਰ ਸਿੰਘ ਖਡੂਰ , ਅਕਾਲੀ ਆਗੂ ਸੁਰਜੀਤ ਸਿੰਘ ਚੀਮਾ , ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ , ਗੁਰਮੁੱਖ ਸਿੰਘ ਸੰਧੂ , ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਦੀਨਾਨਗਰ ਮਨਦੀਪ ਕੌਰ ਸੰਧੂ ,ਪਰਮਿੰਦਰ ਸਿੰਘ ਕਾਹਨੂੰਵਾਨ, ਲਵਪ੍ਰੀਤ ਸਿੰਘ ਬਟਾਲਾ , ਜੋਗਿੰਦਰ ਸਿੰਘ ਜੋਗੀ , ਬੀਬੀ ਦਰਸਨ ਕੌਰ , ਸੀਨੀਅਰ ਪੱਤਰਕਾਰ ਐਚ ਐਸ ਬਾਵਾ , ਬਾਰ ਐਸੋਸੀਏਸ਼ਨ ਜਲੰਧਰ ਦੇ ਦੇ ਪ੍ਰਧਾਨ , ਸਾਬਕਾ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਕਰਮਵੀਰ ਸਿੰਘ ਗਿੱਲ, ਐਡਵੋਕੇਟ ਪਰਮਿੰਦਰ ਸਿੰਘ ਵਿੱਗ ਦੋ ਦਰਜਨ ਤੋ ਵੱਧ ਐਡਵੋਕੇਟ , ਜੱਜ ਸਾਹਿਬਾਨ,ਸਾਬਕਾ ਮੈਬਰ ਪਾਰਲੀਮੈਂਟ ਜਲੰਧਰ ਸੁਸੀਲ ਰਿੰਕੂ, ਸ੍ ਸੁਖਜੀਤ ਸਿੰਘ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਦੀ ਸੁਪਤਨੀ ਡਾਕਟਰ ਰਮਨਦੀਪ ਕੌਰ, ਉਹਨਾਂ ਦਾ ਸਹੁਰਾ ਪਰਿਵਾਰ ਤੇ ਪ੍ਰੀਵਾਰਕ ਮੈਬਰਾਨ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਪ੍ਰਧਾਨ ਸੁਖਮਿੰਦਰਪਾਲ ਸਿੰਘ ਰਾਜਪਾਲ , ਪੱਤਰਕਾਰ ਭੁਪਿੰਦਰ ਸਿੰਘ ਸੱਜਣ, ਨਿਹੰਗ  ਸਿੰਘ  ਜਥੇ ਗੁਰਚਰਨ ਸਿੰਘ ਤਰਨਾ ਦਲ, ਜਥੇ ਭੁਪਿੰਦਰ ਸਿੰਘ ਤਰਨਾ ਦਲ, ਹਰਜਿੰਦਰ ਸਿੰਘ ਜਿੰਦਾ, ਮਨਜੀਤ ਸਿੰਘ ਕਰਤਾਰਪੁਰ ਆਵਾਜ਼ ਏ ਕੌਮ, ਬਲਦੇਵ ਸਿੰਘ, ਜਤਿੰਦਰਪਾਲ ਸਿੰਘ ਮਝੈਲ, ਚਰਨਕੰਵਲ ਸਿੰਘ, ਸੁਖਮਿੰਦਰ ਸਿੰਘ ਰਾਜਪਾਲ, ਨਿਰਵੈਰ ਸਿੰਘ ਸਾਜਨ ਯੂਥ ਅਕਾਲੀ ਦਲ ਆਦ ਸ਼ਾਮਿਲ ਸਨ। ਨੁਮਾਇੰਦਿਆ ਤੋ ਇਲਾਵਾ ਸਥਾਨਕ ਸ਼ਹਿਰ ਨਿਵਾਸੀ ਵੱਡੀ ਤਦਾਦ ਵਿੱਚ ਹਾਜਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.