ਤਾਜਾ ਖਬਰਾਂ
ਬਰਨਾਲਾ 'ਚ ਵੱਡਾ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਆਈਓਐੱਲ ਕੈਮਿਕਲਸ ਐਂਡ ਫਾਰਮਾਸਿਊਟੀਕਸਲ ’ਚ ਵਾਪਰਿਆ ਹੈ। ਫੈਕਟਰੀ ’ਚ ਗੈਸ ਲੀਕ ਹੋਣ ਨਾਲ ਇੱਕ ਵਿਅਕਤੀ ਦੀ ਮੌਤ, 4 ਵਿਅਕਤੀ ਜ਼ਖਮੀ ਹੋਏ ਹਨ। ਮ੍ਰਿਤਕ ਸ਼ਖਸ ਹਰਿਆਣਾ ਦਾ ਵਸਨੀਕ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਅਧਿਕਾਰੀ ਮੌਕੇ ’ਤੇ ਪਹੁੰਚੇ ਗਏ ਅਤੇ ਹਾਦਸੇ ਦਾ ਜਾਇਜ਼ਾ ਲੈ ਰਹੇ ਹਨ।
Get all latest content delivered to your email a few times a month.