ਤਾਜਾ ਖਬਰਾਂ
ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਰੀਤੂ ਬਾਠ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰਆਂ ਨੂੰ ਚਿੱਠੀ ਲਿਖ ਕੇ ਸਸਪੈਂਡ ਮੁਲਾਜ਼ਮਾਂ ਨੂੰ ਪਟਿਆਲਾ ਜ਼ੋਨ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਰੀਤੂ ਬਾਠ ਨੇ ਡੀਜੀਪੀ ਪੰਜਾਬ, ਡੀਆਈਜੀ ਰੇਂਜ ਪਟਿਆਲਾ, ਡੀਸੀ ਪਟਿਆਲਾ ਅਤੇ ਐਸਐਸਪੀ ਪਟਿਆਲਾ ਨੂੰ ਚਿੱਠੀ ਲਿਖ ਕੇ ਸਸਪੈਂਡ ਮੁਲਾਜ਼ਮ ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਇੰਸਪੈਕਟਰ ਹੈਰ ਬੋਪਾਰਾਏ ਤੇ ਇੰਸਪੈਕਟਰ ਰੋਨੀ ਸਿੰਘ ਨੂੰ ਪਟਿਆਲਾ ਜ਼ੋਨ ਤੋਂ ਬਾਅਦ ਭੇਜਣ ਦੀ ਮੰਗ ਕੀਤੀ ਹੈ।
Get all latest content delivered to your email a few times a month.