IMG-LOGO
ਹੋਮ ਖੇਡਾਂ: ਪਹਿਲਵਾਨ ਨਰਸਿੰਘ ਯਾਦਵ WFI ਐਥਲੀਟ ਕਮਿਸ਼ਨ ਦੇ ਚੇਅਰਮੈਨ

ਪਹਿਲਵਾਨ ਨਰਸਿੰਘ ਯਾਦਵ WFI ਐਥਲੀਟ ਕਮਿਸ਼ਨ ਦੇ ਚੇਅਰਮੈਨ

Admin User - Apr 25, 2024 06:36 PM
IMG

.

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਪਹਿਲਵਾਨ ਨਰਸਿੰਘ ਯਾਦਵ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਐਥਲੀਟ ਕਮਿਸ਼ਨ ਦਾ ਚੇਅਰਮੈਨ ਚੁਣਿਆ ਗਿਆ ਹੈ। ਬੁੱਧਵਾਰ ਨੂੰ ਹੋਈ ਵੋਟਿੰਗ ਵਿੱਚ ਸੱਤ ਸੀਟਾਂ ਲਈ ਅੱਠ ਉਮੀਦਵਾਰ ਮੈਦਾਨ ਵਿੱਚ ਸਨ। ਸਾਹਿਲ (ਦਿੱਲੀ), ਏ.ਐਸ. ਸਮਿਤਾ (ਕੇਰਲ), ਭਾਰਤੀ ਭਾਗੇ (ਯੂਪੀ), ਖੁਸ਼ਫੂ (ਗੁਜਰਾਤ), ਨਿੱਕੀ (ਹਰਿਆਣਾ), ਸ਼ਵੇਤਾ (ਬੰਗਾਲ) ਨੂੰ ਕਮਿਸ਼ਨ ਦੇ ਮੈਂਬਰ ਚੁਣਿਆ ਗਿਆ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.