• Home
  • ਲੇਬਰ ਵੈਲਫੇਅਰ ਬੋਰਡ ਘਪਲੇ ਦੇ ਮਾਮਲੇ ਵਿੱਚ ਹੋਰ ਮੁਲਜ਼ਮ ਗ੍ਰਿਫ਼ਤਾਰ -ਮੁੱਖ ਮੁਲਜ਼ਮ ਹਿਨਾ ਬਾਰੇ ਖੁਲਾਸੇ: ਜ਼ਿਲ੍ਹਾ ਪੁਲੀਸ ਮੁਖੀ

ਲੇਬਰ ਵੈਲਫੇਅਰ ਬੋਰਡ ਘਪਲੇ ਦੇ ਮਾਮਲੇ ਵਿੱਚ ਹੋਰ ਮੁਲਜ਼ਮ ਗ੍ਰਿਫ਼ਤਾਰ -ਮੁੱਖ ਮੁਲਜ਼ਮ ਹਿਨਾ ਬਾਰੇ ਖੁਲਾਸੇ: ਜ਼ਿਲ੍ਹਾ ਪੁਲੀਸ ਮੁਖੀ

ਐਸ. ੇ.ਐਸ. ਨਗਰ, 6 ਅਪ੍ਰੈਲ
ਪੰਜਾਬ ਲੇਬਰ ਵੈਲਫੇਅਰ ਬੋਰਡ ਫ਼ੇਜ਼-10 ਐਸ. ੇ.ਐਸ. ਨਗਰ ਵਿੱਚ ਨੈੱਟ ਬੈਂਕਿੰਗ ਰਾਹੀਂ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਨੇ ਬੋਰਡ ਦੀ  ਿਕ ਸੀਨੀਅਰ ਕਲਰਕ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਿੱਥੇ ਜਾਰੀ  ਿਕ ਪ੍ਰੈੱਸ ਨੋਟ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸਹਾ ਿਕ ਵੈਲਫੇਅਰ ਕਮਿਸ਼ਨਰ, ਵੈਲਫੇਅਰ ਅਤੇ ਲੇਬਰ ਬੋਰਡ ਮੋਹਾਲੀ ਵੱਲੋਂ  ਿਸ ਸਬੰਧੀ ਸ਼ਿਕਾ ਿਤ ਪ੍ਰਾਪਤ ਹੋ ੀ ਸੀ, ਜਿਸ ਦੀ ਜਾਂਚ ਡੀ.ਐਸ.ਪੀ. ਸਾ ੀਬਰ ਕਰਾ ਿਮ, ਐਸ. ੇ.ਐਸ. ਨਗਰ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਨੂੰ ਸੌਪੀ ਗ ੀ।  ਿਸ ਉਤੇ ਪੰਜਾਬ ਲੇਬਰ ਵੈਲਫੇਅਰ ਬੋਰਡ ਫ਼ੇਜ਼-10 ਵਿਖੇ ਠੇਕਾ ਆਧਾਰ ਉਤੇ ਬਤੌਰ ਸਹਾ ਿਕ ਅਕਾਊਂਟੈਂਟ ਦੀ ਆਸਾਮੀ ਉਤੇ ਕੰਮ ਕਰਨ ਵਾਲੀ ਹਿਨਾ ਵਾਸੀ ਮਕਾਨ ਨੰਬਰ 50 ਮਾਨਵ ਐਨਕਲੇਵ ਖਰੜ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 409, 465, 467, 468, 471 ਤੇ 20ਬੀ ਅਤੇ ਆ ੀ.ਟੀ. ਐਕਟ ਦੀ ਧਾਰਾ 66 ਤਹਿਤ ਥਾਣਾ ਸਿਟੀ ਖਰੜ ਵਿਖੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਹੈ ਕਿ  ਿਸ ਕੇਸ ਦੀ ਅਗਲੇਰੀ ਤਫ਼ਤੀਸ਼ ਲ ੀ ਕਪਤਾਨ ਪੁਲਿਸ (ਸਿਟੀ) ਮੁਹਾਲੀ ਦੀ ਨਿਗਰਾਨੀ ਹੇਠ ਡੀ.ਐਸ.ਪੀ. ਸਾ ੀਬਰ ਕਰਾ ਿਮ ਸਮੇਤ  ਿੰਚਾਰਜ  ੀ.ਓ. ਵਿੰਗ (ਤਫ਼ਤੀਸ਼ੀ) ਮੁਹਾਲੀ ਉਤੇ ਆਧਾਰਤ ਟੀਮ ਬਣਾ ੀ ਗ ੀ ਸੀ।  ਿਸ ਟੀਮ ਵੱਲੋਂ ਮੁਲਜ਼ਮ ਹਿਨਾ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਪਤਾ ਚੱਲਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਲੇਬਰ ਅਤੇ ਵੈਲਫੇਅਰ ਬੋਰਡ ਫ਼ੇਜ਼-10 ਦੇ ਸਰਕਾਰੀ ਬੈਂਕ ਖਾਤਿਆਂ ਵਿੱਚੋਂ ਅਪ੍ਰੈਲ 2015 ਤੋਂ ਹੁਣ ਤੱਕ ਕਰੀਬ 2 ਕਰੋੜ ਰੁਪ ੇ ਆਪਣੇ ਨਿੱਜੀ ਖਾਤਿਆਂ ਵਿੱਚ ਤਬਦੀਲ ਕੀਤੇ ਸਨ।
ਸ. ਭੁੱਲਰ ਨੇ ਦੱਸਿਆ ਕਿ ਹੁਣ ਮੁੱਖ ਮੁਲਜ਼ਮ ਹਿਨਾ ਦੀ  ਿਕ ਸਾਥੀ ਹਰਮਲਜੀਤ ਕੌਰ ਵਾਸੀ ਮਕਾਨ ਨੰ. 2103 ਸੈਕਟਰ 71 ਐਸ. ੇ.ਐਸ. ਨਗਰ, ਜੋ ਪੰਜਾਬ ਲੇਬਰ ਅਤੇ ਵੈਲਫੇਅਰ ਬੋਰਡ ਵਿਖੇ ਬਤੌਰ ਸੀਨੀਅਰ ਕਲਰਕ ਵਜੋਂ ਕੰਮ ਕਰਦੀ ਸੀ, ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਮਲਜੀਤ ਕੌਰ ਵੀ ਲੇਬਰ ਬੋਰਡ ਵਿੱਚ ਹਿਨਾ ਨਾਲ ਰਲ ਕੇ ਪੈਸੇ ਤਬਦੀਲ ਕਰਨ ਤੋਂ  ਿਲਾਵਾ ਰਿਕਾਰਡ ਵਿੱਚ ਹੇਰਾਫੇਰੀ ਕਰਦੀ ਸੀ। ਉਸ ਦੀ ਸ਼ਾਪਿੰਗ ਦਾ ਸਾਰਾ ਖਰਚ ਹਿਨਾ ਖ਼ੁਦ ਨੈੱਟ ਬੈਕਿੰਗ ਰਾਹੀਂ ਕਰਦੀ ਸੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆ ਿਆ ਕਿ ਮੁੱਖ ਮੁਲਜ਼ਮ ਹਿਨਾ ਨੇ ਠੱਗੀ ਦੇ ਪੈਸਿਆਂ ਨਾਲ ਮਕਾਨ ਨੰਬਰ 50, ਮਾਧਵ ਐਨਕਲੇਵ ਖਰੜ ਵਿੱਚ ਖਰੀਦਿਆ।  ਿਸ ਤੋਂ  ਿਲਾਵਾ  ਿਕ ਪਲਾਟ 8 ਮਰਲੇ ਦਾ ਖਰੜ, ਆਲਟੋ ਕਾਰ, ਹੌਂਡਾ ਡਬਲਯੂ.ਆਰ.ਵੀ. ਕਾਰ ਅਤੇ ਐਲ.ਆ ੀ.ਸੀ. ਦੀਆਂ ਪੰਜ ਪਾਲਿਸੀਜ਼ ਖਰੀਦੀਆਂ। ਉਸ ਦੇ  ਿੰਡਸ ਿੰਡ ਬੈਂਕ ਖਾਤੇ ਵਿੱਚ 3 ਲੱਖ ਰੁਪ ੇ ਜਮ੍ਹਾ ਹਨ ਅਤੇ ਹਿਨਾ ਦੇ ਪਤੀ ਕੁਲਵੀਰ ਸਿੰਘ ਵਿਰਕ ਦੀਆਂ ਕਰੀਬ 2,50,000 ਰੁਪ ੇ ਦੀਆਂ ਤਿੰਨ ਫਿਕਸਡ ਡਿਪਾਜ਼ਿਟ (ਐਫ.ਡੀਜ਼) ਹਨ। ਸਾਲ 2018-2019 ਵਿੱਚ ਦੁਬ ੀ, ਯੂਰਪ ਅਤੇ ਬਾਲੀ ਵਿਖੇ ਜਾਣ ਦਾ ਖਰਚ-ਕਰੀਬ 10 ਲੱਖ ਰੁਪ ੇ ਵੀ  ਿਸੇ ਪੈਸੇ ਵਿੱਚੋਂ ਕੀਤਾ ਗਿਆ ਸੀ। ਹੁਣ ਵੀ ਉਸ ਨੇ ਬਾਲੀ ਦੀਆਂ ਟਿਕਟਾਂ ਬੁੱਕ ਕਰਵਾ ੀਆਂ ਹੋ ੀਆਂ ਸਨ ਪਰ ਜਾਣ ਤੋਂ ਪਹਿਲਾਂ ਹੀ  ਿਸ ਵੱਡੇ ਘਪਲੇ ਦਾ ਖੁਲਾਸਾ ਹੋ ਗਿਆ ਅਤੇ  ਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸ. ਭੁੱਲਰ ਨੇ ਦੱਸਿਆ ਕਿ ਹਿਨਾ ਦਾ ਪਹਿਲਾਂ ਵੀ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜੋ ਖ਼ਤਮ ਹੋਣ ਉਤੇ ਉਸ ਨੂੰ ਅਤੇ ਹਰਮਲਜੀਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ  ਿਨ੍ਹਾਂ ਦੋਵਾਂ ਦਾ 9 ਅਪ੍ਰੈਲ 2019 ਤੱਕ ਪੁਲਿਸ ਰਿਮਾਂਡ ਦਿੱਤਾ ਹੈ।