• Home
  • ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਚ ਵਿਧਾਇਕ ਤੇ ਮੰਤਰੀ ਉਡੀਕ ਚ ਬੈਠੇ ! ਅਜੇ ਤੱਕ ਨਹੀਂ ਪੁੱਜੇ ਅਮਰਿੰਦਰ

ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਚ ਵਿਧਾਇਕ ਤੇ ਮੰਤਰੀ ਉਡੀਕ ਚ ਬੈਠੇ ! ਅਜੇ ਤੱਕ ਨਹੀਂ ਪੁੱਜੇ ਅਮਰਿੰਦਰ

(ਖ਼ਬਰ ਵਾਲੇ ਬਿਊਰੋ )

ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਪੰਜਾਬ ਭਵਨ ਵਿਚ ਹੋ ਰਹੀ ਹੈ, ਮੀਟਿੰਗ 5 ਵਜੇ ਸ਼ੁਰੂ ਹੋਣੀ ਸੀ , ਪਰ 5:30 ਤਕ ਮੀਟਿੰਗ ਇਸ ਲਈ ਸ਼ੁਰੂ ਨਹੀਂ ਹੋ ਪਾਈ ਕਿ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਮੀਟਿੰਗ ਚ ਨਹੀਂ ਪੁੱਜੇ।
ਅਮਰਿੰਦਰ ਸਿੰਘ ਦਾ ਪਿਛਲੇ ਅੱਧੇ ਘੰਟੇ ਤੋਂ ਇੰਤਜਾਤਰ ਕੀਤਾ ਜਾ ਰਿਹਾ ਹੈ।