• Home
  • ਬਾਦਲ ਦਲ ਦੀ ਬੇੜੀ ਪਾਰ ਕਰਨ ਲਈ ਦੋ ਆਈ ਐੱਸ ਅਫਸਰਾਂ ਨੂੰ ਸੁਖਬੀਰ ਨੇ ਲਗਾਇਆ ਸਕੱਤਰ

ਬਾਦਲ ਦਲ ਦੀ ਬੇੜੀ ਪਾਰ ਕਰਨ ਲਈ ਦੋ ਆਈ ਐੱਸ ਅਫਸਰਾਂ ਨੂੰ ਸੁਖਬੀਰ ਨੇ ਲਗਾਇਆ ਸਕੱਤਰ

ਚੰਡੀਗੜ੍ਹ : ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਹੋਰ ਉਪਰੋਥਲੀ ਵਾਪਰੀਆਂ ਘਟਨਾਵਾਂ ਕਾਰਨ ਹੇਠਲੇ ਪੱਧਰ ਤੇ ਹੇਠਾਂ ਜਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਾਫ ਨੂੰ ਉੱਪਰ ਚੁੱਕਣ ਲਈ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋ ਸੇਵਾਮੁਕਤ IAS ਅਧਿਕਾਰੀਆਂ ਰਵਿੰਦਰ ਸਿੰਘ ਤੇ ਅਸ਼ਵਨੀ ਕੁਮਾਰ ਨੂੰ ਆਪਣਾ ਸਕੱਤਰ ਲਾਇਆ ਹੈ । ਹੁਣ ਇਹ ਦੇਖਣਾ ਹੋਵੇਗਾ ਕਿ ਆਮ ਲੋਕਾਂ ਦੀ ਪਾਰਟੀ ਅਕਾਲੀ ਦਲ ਲਈ ਲਗਾਏ ਗਏ ਡਿਕਟੇਟਰਸ਼ਿਪ ਚਲਾਉਣ ਵਾਲੇ ਦੋ Ex IAS ਅਫਸਰ ਅਕਾਲੀ ਦਲ ਦੀ ਸਾਖ਼ ਨੂੰ ਉੱਪਰ ਚੁੱਕ ਸਕਣਗੇ ।