• Home
  • ਕਰਤਾਰਪੁਰ ਲਾਂਘਾ ਸਮਾਗਮ-ਪਾਕਿ ਫ਼ੌਜ ਮੁਖੀ ਬਾਜਵਾ ਵੀ ਹੋਣਗੇ ਸ਼ਾਮਲ

ਕਰਤਾਰਪੁਰ ਲਾਂਘਾ ਸਮਾਗਮ-ਪਾਕਿ ਫ਼ੌਜ ਮੁਖੀ ਬਾਜਵਾ ਵੀ ਹੋਣਗੇ ਸ਼ਾਮਲ

ਕਰਤਾਰਪੁਰ ਸਾਹਿਬ : ਹੁਣ ਤੋਂ ਥੋੜੀ ਦੇਰ ਬਾਅਦ ਕਰਤਾਰਪੁਰ ਸਾਹਿਬ ਵਿਖੇ ਪਾਕਿ ਸਰਕਾਰ ਵਲੋਂ ਲਾਂਘੇ ਲਈ ਨੀਂਹ ਪੱਥਰ ਰੱਖਿਆ ਜਾਣਾ ਹੈ। ਇਸ ਸਮਾਗਮ ਬਾਰੇ ਖ਼ਬਰ ਮਿਲੀ ਹੈ ਕਿ ਇਸ ਸਮਾਗਮ 'ਚ ਪਾਕਿ ਫੌਜ ਮੁਖੀ ਕਮਰ ਬਾਜਵਾ ਵੀ ਸ਼ਾਮਲ ਹੋਣਗੇ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।