• Home
  • 21 ਸਤੰਬਰ ਨੂੰ 8 ਜ਼ਿਲ੍ਹਿਆਂ ਦੇ 54ਬੂਥਾਂ ਤੇ ਹੋਣਗੀਆਂ ਦੁਬਾਰਾ ਵੋਟਾਂ :-ਪੜ੍ਹੋ ਰਿਪੋਰਟ

21 ਸਤੰਬਰ ਨੂੰ 8 ਜ਼ਿਲ੍ਹਿਆਂ ਦੇ 54ਬੂਥਾਂ ਤੇ ਹੋਣਗੀਆਂ ਦੁਬਾਰਾ ਵੋਟਾਂ :-ਪੜ੍ਹੋ ਰਿਪੋਰਟ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਬੀਤੇ ਕੱਲ੍ਹ 19 ਸਤੰਬਰ ਨੂੰ ਪੰਜਾਬ ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ/ ਪੰਚਾਇਤ ਸੰਮਤੀ ਚੋਣਾਂ ਦੌਰਾਨ ਹੋਈਆਂ ਪੋਲਿੰਗ ਬੂਥਾਂ ਤੇ  ਧਾਂਦਲੀਆਂ ਨੂੰ ਮੱਦੇ ਨਜ਼ਰ ਰੱਖਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਧਾਂਦਲੀਆਂ ਦੀਆਂ  ਰਿਪੋਰਟਾਂ ਦੇ ਆਧਾਰ ਤੇ ਗੜਬੜੀ ਵਾਲੇ 8 ਜ਼ਿਲ੍ਹਿਆਂ ਦੇ 54 ਪੋਲਿੰਗ  ਬੂਥਾਂ ਤੇ ਕੱਲ੍ਹ 21 ਸਤੰਬਰ ਨੂੰ ਦੁਬਾਰਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ।
7 ਜ਼ਿਲ੍ਹਿਆਂ ਚ ਮੁਕਤਸਰ  ,ਅੰਮ੍ਰਿਤਸਰ,ਫਾਜ਼ਿਲਕਾ ਬਠਿੰਡਾ, ਪਟਿਆਲਾ, ਮੋਗਾ, ਫਰੀਦਕੋਟ  ਆਦਿ ਜ਼ਿਲ੍ਹਿਆਂ ਦੇ 51 ਬਹੁਤ ਹਨ ,ਜਿਨ੍ਹਾਂ ਦੀ ਲਿਸਟ ਦੋ ਪੇਜਾਂ ਨਾਲ
ਹੇਠਾਂ ਪੜ੍ਹੋ :-