ਕਰਮਚਾਰੀ ਡੀਜੀਐਸਈ ਪੱਧਰ ‘ਤੇ ਛੁੱਟੀ ਮਨਜ਼ੂਰ ਕਰਵਾਉਣ- ਡਾਇਰੈਕਟਰ ਜਨਰਲ ਸਕੂਲ ਸਿਖਿਆ ਦਾ ਹੁਕਮ
ਚੰਡੀਗੜ,(ਖ਼ਬਰ ਵਾਲੇ ਬਿਊਰੋ): ਪ੍ਰਸ਼ਾਂਤ ਕੁਮਾਰ ਗੋਇਲ (ਆਈਏਐਸ) ਡਾਇਰੈਕਟਰ ਜਨਰਲ ਸਕੂਲ ਸਿਖਿਆ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਸਮੂਹ ਸੁਸਾਇਟੀਆਂ ਅਧੀਨ ਕੰਮ ਕਰਦੇ ਕਰਮਚਾਰੀ/ਅਧਿਕਾਰੀ ਰਾਖਵੀਂ ਛੁੱਟੀ ਲੈਣ ਤੋਂ ਪਹਿਲਾਂ ਡੀਜੀਐਸਈ ਪੱਧਰ 'ਤੇ ਛੁੱਟੀ ਪ੍ਰਵਾਨ ਕਰਵਾਉਣਗੇ। ਇਹ ਹੁਕਮ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ।