• Home
  • “ਆਪ” ਦਾ ਵਿਧਾਇਕ ਕਾਂਗਰਸ ਚ ਸ਼ਾਮਿਲ :-ਪੜ੍ਹੋ ਕੌਣ ਹੈ ?

“ਆਪ” ਦਾ ਵਿਧਾਇਕ ਕਾਂਗਰਸ ਚ ਸ਼ਾਮਿਲ :-ਪੜ੍ਹੋ ਕੌਣ ਹੈ ?

ਚੰਡੀਗੜ੍ਹ :ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਅਤੇ ਨਾਜਰ ਸਿੰਘ ਮਾਨਸ਼ਾਹੀਆ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਚ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ ।