• Home
  • ਚੋਣ ਅਮਲੇ ਦਾ ਅਧਿਕਾਰੀ ਭੁਗਤਾ ਰਿਹਾ ਸੀ ਜਾਅਲੀ ਵੋਟਾਂ

ਚੋਣ ਅਮਲੇ ਦਾ ਅਧਿਕਾਰੀ ਭੁਗਤਾ ਰਿਹਾ ਸੀ ਜਾਅਲੀ ਵੋਟਾਂ

ਧੂਰੀ, (ਖ਼ਬਰ ਵਾਲੇ ਬਿਊਰੋ): ਸੰਗਰੂਰ ਜ਼ਿਲੇ ਦੇ ਧੂਰੀ ਵਿਖੇ ਜਾਅਲੀ ਵੋਟਾਂ ਭੁਗਤਾਉਣ ਦਾ ਅਜੀਬੋ ਗ਼ਰੀਬ ਤਰੀਕਾ ਸਾਹਮਣੇ ਆਇਆ ਹੈ। ਲੋਕਾਂ ਨੇ ਇਸ ਅਫ਼ਸਰ ਨੂੰ ਜਾਅਲੀ ਵੋਟਾਂ ਭੁਗਤਾਉਂਦੇ ਦੇਖ ਕੇ ਉਸ ਦੀ ਵੀਡੀਉ ਬਣਾ ਲਈ ਤੇ ਮੌਕੇ 'ਤੇ ਉਸ ਕੋਲੋਂ ਕਈ ਜਾਅਲੀ ਬੈਲਟ ਪੇਪਰ ਵੀ ਮਿਲੇ।