• Home
  • ਹਰਿਆਣਾ ਸਟਾਫ਼ ਸਿਲੈਕਸ਼ਨ ਨੇ ਕੱਢੀਆਂ ਆਸਾਮੀਆਂ-42 ਸਾਲ ਤਕ ਦੇ ਉਮੀਦਵਾਰ ਕਰ ਸਕਦੇ ਹਨ ਅਪਲਾਈ

ਹਰਿਆਣਾ ਸਟਾਫ਼ ਸਿਲੈਕਸ਼ਨ ਨੇ ਕੱਢੀਆਂ ਆਸਾਮੀਆਂ-42 ਸਾਲ ਤਕ ਦੇ ਉਮੀਦਵਾਰ ਕਰ ਸਕਦੇ ਹਨ ਅਪਲਾਈ

ਚੰਡੀਗੜ : ਹਰਿਆਣਾ ਸਟਾਫ਼ ਸਿਲੈਕਸ਼ਨ ਨੇ ਕਈ ਪ੍ਰਕਾਰ ਦੀਆਂ 1007 ਆਸਾਮੀਆਂ ਕੱਢੀਆਂ ਹਨ ਜਿਨਾਂ ਲਈ 17 ਤੋਂ 42 ਸਾਲ ਉਮਰ ਤਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਨਾਂ ਆਸਾਮੀਆਂ ਲਈ ਘੱਟੋ ਘੱਟ ਯੋਗਤਾ ਗਰੈਜੂਏਸ਼ਨ ਰੱਖੀ ਗਈ ਹੈ ਤੇ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਕਮਿਸ਼ਨ ਨੇ ਇਸ ਦੇ ਲਈ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਹੈ। ਇਹ 24 ਪ੍ਰਕਾਰ ਦੀਆਂ ਪੋਸਟਾਂ ਹਨ ਤੇ ਵਧੇਰੇ ਜਾਣਕਾਰੀ ਲਈ www.hssc.gov.in 'ਤੇ ਲਾਗ ਕਰ ਸਕਦੇ ਹਨ।