• Home
  • ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਬਣੇ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਬਣੇ

ਚੰਡੀਗੜ੍ਹ :- ਪੰਜਾਬ ਦੇ ਨਵੇਂ ਡੀਜੀਪੀ ਦੀ ਚੋਣ ਅੱਜ ਪੰਜਾਬ ਸਰਕਾਰ ਵੱਲੋਂ ਯੂਪੀਐੱਸਸੀ ਵੱਲੋਂ ਭੇਜੇ ਗਏ ਪੈਨਲ ਤੋਂ ਬਾਅਦ ਆਖਿਰ ਕਰ ਹੀ ਲਈ ਗਈ । ਜਿਸ ਵਿੱਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਲਗਾਇਆ ਗਿਆ ਹੈ  । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਬਣੇ ਡੀ ਜੀ ਪੀ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਲਈ ਕਿਹਾ ਅਤੇ ਆਸ ਪ੍ਰਗਟ ਕੀਤੀ ।