• Home
  • ਅੱਜ ਸ਼ੁਰੂ ਹੋ ਜਾਵੇਗਾ ਵਿਸ਼ਵ ਹਾਕੀ ਕੱਪ-ਭਾਰਤ ਦਾ ਮੁਕਾਬਲਾ ਸ਼ਾਮ 7 ਵਜੇ

ਅੱਜ ਸ਼ੁਰੂ ਹੋ ਜਾਵੇਗਾ ਵਿਸ਼ਵ ਹਾਕੀ ਕੱਪ-ਭਾਰਤ ਦਾ ਮੁਕਾਬਲਾ ਸ਼ਾਮ 7 ਵਜੇ

ਭੁਵਨੇਸ਼ਵਰ: ਅੱਜ ਇਥੇ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਸ਼ੁਰੂ ਹੋ ਜਾਵੇਗਾ। ਭਾਰਤ ਦਾ ਮੁਕਾਬਲਾ ਸ਼ਾਮ 7 ਵਜੇ ਸਾਊਥ ਅਫਰੀਕਾ ਨਾਲ ਹੋਵੇਗਾ। ਇਹ ਇਸ ਟੂਰਨਾਮੈਂਟ ਦਾ ਦੂਸਰਾ ਮੈਚ ਹੋਵੇਗਾ ਤੇ ਪਹਿਲਾ ਮੁਕਾਬਲਾ ਕੈਨੇਡਾ ਤੇ ਬੈਲਜੀਅਮ ਵਿਚਕਾਰ ਸ਼ਾਮ 5 ਵਜੇ ਖੇਡਿਆ ਜਾਵੇਗਾ।