• Home
  • ਭਾਜਪਾ ਨੇ ਪੰਜਾਬ ਦਾ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨਿਆ ! ਪੜ੍ਹੋ ਕਿੱਥੋਂ ਲੜਨਗੇ ਚੋਣ ?

ਭਾਜਪਾ ਨੇ ਪੰਜਾਬ ਦਾ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨਿਆ ! ਪੜ੍ਹੋ ਕਿੱਥੋਂ ਲੜਨਗੇ ਚੋਣ ?

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਨਾਰਥ ਵੈਸਟ ਸੀਟ ਤੋਂ ਪੰਜਾਬੀ ਲੋਕ ਗਾਇਕ ਅਤੇ ਰਾਜ ਗਾਇਕ ਦਾ ਖ਼ਿਤਾਬ ਹਾਸਲ ਕਰ ਚੁੱਕੇ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨਿਆ ਹੈ ।