• Home
  • ਅਧਿਆਪਕ ਯੂਨੀਅਨ ਆਗੂਆਂ ਦੀ ਹੁਣ ਖੈਰ ਨਹੀਂ.! ਤਬਾਦਲੇ ਸ਼ੁਰੂ

ਅਧਿਆਪਕ ਯੂਨੀਅਨ ਆਗੂਆਂ ਦੀ ਹੁਣ ਖੈਰ ਨਹੀਂ.! ਤਬਾਦਲੇ ਸ਼ੁਰੂ

ਚੰਡੀਗੜ੍ਹ,( ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਰਕਾਰ ਖਿਲਾਫ ਧਰਨੇ ਮੁਜ਼ਾਹਰੇ ਕਰਨ ਵਾਲੇ   ਅਧਿਆਪਕ ਯੂਨੀਅਨ ਦੇ ਆਗੂਆਂ ਦਾ ਪ੍ਰਬੰਧਕੀ ਆਧਾਰ ਤੇ ਬਦਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ । ਅੱਜ ਸਿੱਖਿਆ ਵਿਭਾਗ ਵੱਲੋਂ 51 74 ਅਧਿਆਪਕ ਯੂਨੀਅਨ ਦੇ ਆਗੂ ਰਤਨ ਆਦਿ ਦੇ ਤਬਾਦਲੇ ਤੋਂ ਸ਼ੁਰੂਆਤ  ਕਰ ਦਿੱਤੀ ਹੈ ।

ਵਿਭਾਗ ਦਾ ਨਾਦਰਸ਼ਾਹੀ ਫ਼ਰਮਾਨ ਹੇਠਾਂ ਪੜ੍ਹੋ;-