• Home
  • ਸਰਕਾਰ ਨੇ ਈ-ਵੇਅ ਬਿੱਲ ਦੀ ਲਿਮਿਟ ਵਧਾਈ

ਸਰਕਾਰ ਨੇ ਈ-ਵੇਅ ਬਿੱਲ ਦੀ ਲਿਮਿਟ ਵਧਾਈ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸਰਕਾਰ ਨੇ ਅਨੇਕਾਂ ਵਪਾਰੀਆਂ ਨੂੰ ਰਾਹਤ ਦਿੰਦਿਆਂ ਈ ਵੇਅ ਬਿੱਲ ਦੀ ਲਿਮਿਟ 'ਚ 50000 ਤੋਂ ਵਾਧਾ ਕਰ ਕੇ ਇਕ ਲੱਖ ਰੁਪਏ ਕਰ ਦਿਤੀ ਹੈ। ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਇਸ ਦਾ ਪੀਰੀਅਡ ਇਕ ਸਾਲ ਤਕ ਰਖਿਆ ਹੈ।