• Home
  • ਉਚ ਜਾਤੀਆਂ ਨੂੰ ਰਾਖਵਾਂਕਰਨ : ਕਾਂਗਰਸ ਤੇ ਬਸਪਾ ਨੇ ਦਿੱਤਾ ਸਮਰਥਨ-ਬਹਿਸ ਜਾਰੀ

ਉਚ ਜਾਤੀਆਂ ਨੂੰ ਰਾਖਵਾਂਕਰਨ : ਕਾਂਗਰਸ ਤੇ ਬਸਪਾ ਨੇ ਦਿੱਤਾ ਸਮਰਥਨ-ਬਹਿਸ ਜਾਰੀ

ਨਵੀਂ ਦਿੱਲੀ : ਉਚ ਜਾਤੀਆਂ ਨੂੰ ਨੌਕਰੀਆਂ ਅਤੇ ਉਚ ਸਿੱਖਿਆ 'ਚ 10 ਫੀ ਸਦੀ ਰਾਖਵਾਂਕਰਨ ਦੇਣ ਲਈ ਅੱਜ ਦੁਪਹਿਰ ਵੇਲੇ ਬਿੱਲ ਲੋਕ ਸਭਾ 'ਚ ਪੇਸ਼ ਹੋਇਆ ਜਿਸ ਉਪਰ ਸਦਨ 'ਚ ਬਹਿਸ ਚੱਲ ਰਹੀ ਹੈ ਪਰ ਇਥੇ ਇੱਕ ਮੋੜ ਇਹ ਆਇਆ ਕਿ ਕਾਂਗਰਸ ਅਤੇ ਬਸਪਾ ਨੇ ਇਸ ਬਿੱਲ ਨੂੰ ਸਮਰਥਨ ਦੇ ਦਿੱਤਾ ਹੈ ਪਰ ਦੋਹਾਂ ਪਾਰਟੀਆਂ ਨੇ ਇਸ ਬਿੱਲ ਨੂੰ ਲਿਆਉਣ ਦੇ ਸਮੇਂ ਤੋਂ ਜ਼ਰੂਰ ਨਰਾਜ਼ ਹਨ।