• Home
  • 6 ਮਾਰਚ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਮੀਟਿੰਗ ਦਾ ਪੜ੍ਹੋ ਪੱਤਰ :-

6 ਮਾਰਚ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਮੀਟਿੰਗ ਦਾ ਪੜ੍ਹੋ ਪੱਤਰ :-

ਚੰਡੀਗੜ੍ਹ :ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਕੱਲ੍ਹ 6 ਮਾਰਚ ਨੂੰ ਸਵੇਰੇ 10 ਵਜੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਹੋਵੇਗੀ । ਇਹ ਮੀਟਿੰਗ ਅੱਜ 5 ਮਾਰਚ ਨੂੰ ਹੋਣੀ ਸੀ ,ਇਸ ਸਬੰਧੀ ਚੀਫ ਸੈਕਟਰੀ ਵੱਲੋਂ ਸਾਰੇ ਕੈਬਨਿਟ ਮੰਤਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ ।ਪੜ੍ਹੋ ਕਾਪੀ