• Home
  • ਜ਼ੀਰਕਪੁਰ -ਬਠਿੰਡਾ ਰਾਸ਼ਟਰੀ ਮਾਰਗ ਦਾ ਡਕਾਲਾ ਓਵਰਬਰਿੱਜ ਮੀਂਹ ਨਾਲ ਟੁੱਟਾ

ਜ਼ੀਰਕਪੁਰ -ਬਠਿੰਡਾ ਰਾਸ਼ਟਰੀ ਮਾਰਗ ਦਾ ਡਕਾਲਾ ਓਵਰਬਰਿੱਜ ਮੀਂਹ ਨਾਲ ਟੁੱਟਾ

ਚੰਡੀਗੜ੍ਹ , (ਖ਼ਬਰ ਬਾਰੇ ਬਿਊਰੋ )-ਲਗਾਤਾਰ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਪੰਜਾਬ ਚ ਭਾਰੀ ਮੀਂਹ ਕਾਰਨ ਜਿੱਥੇ ਬੀਤੇ ਕੱਲ ਅੰਮ੍ਰਿਤਸਰ ਵਿੱਚ ਮਾਲ ਰੋਡ ਤੇ ਸੜਕ ਧੱਸ ਗਈ ਸੀ,ਅਤੇ ਪੰਜਾਬ ਚ ਕਈ ਥਾਵੀਂ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ । ਉੱਥੇ ਅੱਜ ਸਵੇਰੇ ਜ਼ੀਰਕਪੁਰ- ਬਠਿੰਡਾ ਰਾਸ਼ਟਰੀ ਮਾਰਗ ਤੇ ਡਕਾਲਾ  ਨੇੜੇ ਸੜਕ ਦਾ ਓਵਰਬਰਿੱਜ ਟੁੱਟ ਗਿਆ ਹੈ ।