• Home
  • ਸਾਮੰਤ ਕੁਮਾਰ ਗੋਇਲ ਹੋ ਸਕਦੇ ਹਨ ਪੰਜਾਬ ਦੇ ਅਗਲੇ ਡੀਜੀਪੀ?

ਸਾਮੰਤ ਕੁਮਾਰ ਗੋਇਲ ਹੋ ਸਕਦੇ ਹਨ ਪੰਜਾਬ ਦੇ ਅਗਲੇ ਡੀਜੀਪੀ?

ਚੰਡੀਗੜ•, (ਖ਼ਬਰ ਵਾਲੇ ਬਿਊਰੋ): 1984 ਆਈਪੀਐਸ ਬੈਚ ਦੇ ਅਫ਼ਸਰ ਸਾਮੰਤ ਕੁਮਾਰ ਗੋਇਲ ਅਗਲੇ ਕੁਝ ਸਮੇਂ 'ਚ ਆਪਣੇ ਘਰੇਲੂ ਕਾਡਰ ਪੰਜਾਬ ਆ ਸਕਦੇ ਹਨ ਤੇ ਉਹ ਵੀ ਬਤੌਰ ਡੀਜੀਪੀ--। ਦਸ ਦਈਏ ਕਿ ਪੰਜਾਬ ਦੇ ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਸਤੰਬਰ 'ਚ ਸੇਵਾਮੁਕਤ ਹੋਣ ਵਾਲੇ ਹਨ। ਭਾਵੇਂ ਸਰਕਾਰ ਉਨਾਂ ਨੂੰ ਤਿੰਨ ਮਹੀਨੇ ਦੀ ਅਕਸਟੈਨਸ਼ਨ ਦੇਣ ਬਾਰੇ ਸੋਚ ਰਹੀ ਹੈ ਪਰ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਸਾਮੰਤ ਕੁਮਾਰ ਆਪਣੇ ਸੂਬੇ 'ਚ ਆਉਣ ਨੂੰ ਤਿਆਰ ਹਨ।