• Home
  • ਅਧਿਆਪਕ ਰਾਖਵੀਆਂ ਛੁੱਟੀਆਂ ਲੈਣ ਲਈ 20 ਮਾਰਚ ਤੱਕ ਹੀ ਕਰ ਸਕਣਗੇ ਅਪਲਾਈ :-ਬਾਦ ਚ ਹੋਵੇਗਾ ਪੋਰਟਲ ਬੰਦ :- ਪੜ੍ਹੋ ਸਿੱਖਿਆ ਵਿਭਾਗ ਦਾ ਪੱਤਰ

ਅਧਿਆਪਕ ਰਾਖਵੀਆਂ ਛੁੱਟੀਆਂ ਲੈਣ ਲਈ 20 ਮਾਰਚ ਤੱਕ ਹੀ ਕਰ ਸਕਣਗੇ ਅਪਲਾਈ :-ਬਾਦ ਚ ਹੋਵੇਗਾ ਪੋਰਟਲ ਬੰਦ :- ਪੜ੍ਹੋ ਸਿੱਖਿਆ ਵਿਭਾਗ ਦਾ ਪੱਤਰ

ਚੰਡੀਗੜ੍ਹ: ਸਿੱਖਿਆ ਵਿਭਾਗ ਨੇ ਅਧਿਆਪਕਾਂ ਲਈ ਆਪਣੀਆਂ ਬਣਦੀਆਂ ਰਾਖਵੀਆਂ ਛੁੱਟੀਆਂ ਲੈਣ ਲਈ ਪੱਤਰ ਜਾਰੀ ਕੀਤਾ ਹੈ ,ਜਿਸ ਵਿਚ ਕਿਹਾ ਗਿਆ ਹੈ ਕਿ ਉਹ 20 ਮਾਰਚ ਤੱਕ ਹੀ ਅਪਲਾਈ ਕਰ ਸਕਦੇ ਹਨ । ਬਾਅਦ ਵਿੱਚ ਈ ਪੰਜਾਬ ਪੋਰਟਲ ਬੰਦ ਕਰਨ ਬਾਰੇ ਦੱਸਿਆ ਗਿਆ ਹੈ ।: ਪੜ੍ਹੋ ਪੱਤਰ