• Home
  • 6ਵੇਂ ਦਿਨ ਅੱਜ ਬੱਚੇ ਨੂੰ ਸਵੇਰੇ 5 :40 ਬੋਰ ਚੋਂ ਕੱਢ ਲਿਆ :- ਲਿਆਂਦਾ ਗਿਆ ਪੀਜੀਆਈ ਚੰਡੀਗੜ੍ਹ

6ਵੇਂ ਦਿਨ ਅੱਜ ਬੱਚੇ ਨੂੰ ਸਵੇਰੇ 5 :40 ਬੋਰ ਚੋਂ ਕੱਢ ਲਿਆ :- ਲਿਆਂਦਾ ਗਿਆ ਪੀਜੀਆਈ ਚੰਡੀਗੜ੍ਹ

ਚੰਡੀਗੜ੍ਹ :- ਸੰਗਰੂਰ ਦੇ ਪਿੰਡ ਭਗਵਾਨਪੁਰਾ ਚ ਪਿਛਲੇ ਪੰਜ ਦਿਨ ਤੋਂ ਡਿੱਗੇ 2 ਸਾਲ ਦੇ ਮਾਸੂਮ ਬੱਚੇ ਫ਼ਤਹਿਬੀਰ ਸਿੰਘ ਨੂੰ ਅਖੀਰ ਅੱਜ ਸਵੇਰੇ 5 :40 ਵਜੇ 6ਵੇਂ ਦਿਨ ਕੱਢਣ ਚ ਸਫ਼ਲਤਾ ਪ੍ਰਾਪਤ ਕਰ ਲਈ ਗਈ ।
ਫ਼ਤਿਹ ਵੀਰ ਨੂੰ ਕੱਢਨ ਸਾਰ ਐਂਬੂਲੈਂਸ ਰਾਹੀਂ ਪੀਜੀਆਈ ਚੰਡੀਗੜ੍ਹ ਵਿੱਚ ਲਿਆਂਦਾ ਗਿਆ ।
ਅਜੇ ਤੱਕ ਫ਼ਤਿਹ ਵੀਰ ਕਿਸ ਹਾਲਾਤ ਚ ਹੈ ਬਾਰੇ ਕੋਈ ਵੀ ਸਪੱਸ਼ਟ ਸਥਿਤੀ ਨਹੀਂ ਹੈ । ਦੂਜੇ ਪਾਸੇ ਬੱਚੇ ਦੇ ਦਾਦਾ ਵੱਲੋਂ ਕਿਹਾ ਗਿਆ ਕਿ ਮੇਰਾ ਪੋਤਰਾ ਇਸ ਦੁਨੀਆ ਚ ਨਹੀਂ ਰਿਹਾ ।