• Home
  • ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ :-5 ਬੈਂਕ ਡਕੈਤ, ਅਸਲੇ ਸਮੇਤ ਕਾਬੂ :- ਪ੍ਰੈੱਸ ਕਾਨਫਰੰਸ ਕਰਕੇ ਐਸ ਐਸ ਪੀ ਕਰਨਗੇ ਵੱਡਾ ਖੁਲਾਸਾ

ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ :-5 ਬੈਂਕ ਡਕੈਤ, ਅਸਲੇ ਸਮੇਤ ਕਾਬੂ :- ਪ੍ਰੈੱਸ ਕਾਨਫਰੰਸ ਕਰਕੇ ਐਸ ਐਸ ਪੀ ਕਰਨਗੇ ਵੱਡਾ ਖੁਲਾਸਾ

ਪਟਿਆਲਾ :-ਸਮਾਣਾ ਦੇ ਨੇੜੇ ਪਿੰਡ ਥਮਨਾ ਵਿਖੇ ਬੀਤੇ ਦਿਨੀਂ ਹੋਈ ਬੈਂਕ ਡਕੈਤੀ ਨੂੰ ਪੰਜਾਬ ਪੁਲਸ ਨੇ ਸੁਲਝਾ ਲਿਆ ਹੈ ।
ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਡਕੈਤੀ ਦੇ ਮਾਮਲੇ ਚ ਪਟਿਆਲਾ ਪੁਲਿਸ ਵੱਲੋਂ ਪੰਜ ਲੁਟੇਰੇ ਕਾਬੂ ਕੀਤੇ ਗਏ ਹਨ ।ਜਿਨ੍ਹਾਂ ਤੋਂ ਦੋ ਪਿਸਤੌਲ ,ਇਕ ਬੰਦੂਕ, ਕਾਰ ਅਤੇ ਢਾਈ ਦਰਜਨ ਤੋਂ ਵਧੇਰੇ ਮੋਬਾਈਲ ਫੋਨ ਤੋਂ ਵੱਧ ਮੋਬਾਇਲ ਫ਼ੋਨ ਵੀ ਬਰਾਮਦ ਕੀਤੇ ਜਾਣ ਦੀ ਸੂਚਨਾ ਹੈ ।
ਭਾਵੇਂ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪ੍ਰੈੱਸ ਕਾਨਫਰੰਸ ਦੁਪਹਿਰ ਨੂੰ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ ।
ਪੁਲਸ ਦੀ ਇਸ ਵੱਡੀ ਪ੍ਰਾਪਤੀ ਤੇ ਡੀਜੀਪੀ ਵੱਲੋਂ ਪਟਿਆਲਾ ਪੁਲਿਸ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ।