• Home
  • ਅਯੋਧਿਆ ਮਾਮਲੇ ‘ਚ ਸੁਪਰੀਮ ਸੁਣਵਾਈ ਥੋੜੇ ਚਿਰ ਬਾਅਦ-ਪੰਜ ਜੱਜਾਂ ਦਾ ਬੈਂਚ ਕਰੇਗਾ ਸੁਣਵਾਈ

ਅਯੋਧਿਆ ਮਾਮਲੇ ‘ਚ ਸੁਪਰੀਮ ਸੁਣਵਾਈ ਥੋੜੇ ਚਿਰ ਬਾਅਦ-ਪੰਜ ਜੱਜਾਂ ਦਾ ਬੈਂਚ ਕਰੇਗਾ ਸੁਣਵਾਈ

ਨਵੀਂ ਦਿੱਲੀ : ਆਂੋਧਿਆ ਮਾਮਲੇ 'ਤੇ ਸੁਣਵਾਈ ਹੁਣ ਤੋਂ ਥੋੜੀ ਦੂਰ ਬਾਅਦ ਸੁਪਰੀਮ ਕੋਰਟ ਵਿੱਚ ਸ਼ੁਰੂ ਹੋ ਜਾਵੇਗੀ। ਇਸ ਮਾਮਲੇ ਦੀ ਸੁਣਵਾਈ ਲਈ 5 ਮੈਂਬਰੀ ਸੰਵਿਧਾਨਕ ਬੈਂਚ ਦਾ ਗਠਨ ਕੀਤਾ ਗਿਆ ਹੈ ਜਿਹੜਾ ਅੱਜ ਇਹ ਫੈਸਲਾ ਕਰੇਗਾ ਕਿ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਹੋਵੇਗੀ ਜਾਂ ਨਹੀਂ। ਇਸ ਤੋਂ ਇਲਾਵਾ ਇਹ ਬੈਂਚ ਫ਼ੈਸਲੇ ਲਈ ਸਮਾਂ ਵੀ ਨਿਰਧਾਰਿਤ ਕਰ ਸਕਦਾ ਹੈ। ਇਸ ਬੈਂਚ ਦੀ ਅਗਵਾਈ ਚੀਫ਼ ਜਸਟਿਸ ਰੰਜਨ ਗਗੋਈ ਕਰ ਰਹੇ ਹਨ।