• Home
  • ਵਿਧਾਨ ਸਭਾ ‘ਚ ਅਕਾਲੀਆਂ ਦੇ ਵਿਰੋਧ ਦੇ ਬਾਵਜੂਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼-ਬਹਿਸ ਕੱਲ੍ਹ ਹੋਵੇਗੀ

ਵਿਧਾਨ ਸਭਾ ‘ਚ ਅਕਾਲੀਆਂ ਦੇ ਵਿਰੋਧ ਦੇ ਬਾਵਜੂਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼-ਬਹਿਸ ਕੱਲ੍ਹ ਹੋਵੇਗੀ

ਚੰਡੀਗੜ੍ਹ '(ਖਬਰ ਵਾਲੇ ਬਿਊਰੋ )-ਵਿਧਾਨ ਸਭਾ ਚ ਅਕਾਲੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ  ਮਾਮਲੇ ਤੇ ਪੁਲਸ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸੱਤਾਧਾਰੀ ਧਿਰ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਰਿਪੋਰਟ ਪੇਸ਼ ਕਰ ਦਿੱਤੀ ਹੈ । ਇਸ ਰਿਪੋਰਟ ਤੇ ਬਹਿਸ ਦਾ ਸਮਾਂ ਵੀ ਕੱਲ੍ਹ 28 ਅਗਸਤ ਨੂੰ ਤੈਅ ਕਰ ਦਿੱਤਾ ਗਿਆ।