• Home
  • ਫ਼ੌਜ ਮੁਖੀ ਦਾ ਵੱਡਾ ਬਿਆਨ-ਗੇਅ ਦੀ ਫ਼ੌਜ ‘ਚ ਕੋਈ ਜਗਾ ਨਹੀਂ

ਫ਼ੌਜ ਮੁਖੀ ਦਾ ਵੱਡਾ ਬਿਆਨ-ਗੇਅ ਦੀ ਫ਼ੌਜ ‘ਚ ਕੋਈ ਜਗਾ ਨਹੀਂ

ਨਵੀ ਦਿੱਲੀ : ਫ਼ੌਜ ਮੁਖੀ ਵਿਪਨ ਰਾਵਤ ਨੇ ਟਰਾਂਸਜੈਂਡਰਾਂ ਬਾਰੇ ਬਿਆਨ ਦਿੰਦਿਆਂ ਕਿਹਾ ਹੈ ਕਿ ਗੇਅ ਦਾ ਫੌਜ 'ਚ ਕੋਈ ਜਗਾ ਨਹੀਂ ਹੈ। ਉਨਾਂ ਕਿਹਾ ਕਿ ਫ਼ੌਜ ਵਿੱਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਅਦਾਲਤ ਦਾ ਹਰੇਕ ਫ਼ੈਸਲਾ ਫ਼ੌਜ 'ਤੇ ਲਾਗੂ ਨਹੀਂ ਹੁੰਦਾ। ਰਾਵਤ ਨੇ ਭਾਵੇਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਫ਼ੌਜ ਅਦਾਲਤ ਤੋਂ ਵੱਡੀ ਨਹੀਂ ਹੈ ਪਰ ਫ਼ੌਜ ਦੇ ਆਪਣੇ ਵੀ ਕਾਨੂੰਨ ਹਨ ਇਸ ਲਈ ਫ਼ੌਜ ਨੂੰ ਆਪਣੇ ਕਾਨੂੰਨਾਂ ਅਨੁਸਾਰ ਚੱਲਣਾ ਪੈਂਦਾ ਹੈ।