• Home
  • ਇੱਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਨਹਿਰ ਚੋਂ ਬਰਾਮਦ :-ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਰਿਵਾਰ ਮੁਖੀ ਨੇ ਕੀਤਾ ਸੀ ਕਤਲ

ਇੱਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਨਹਿਰ ਚੋਂ ਬਰਾਮਦ :-ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਰਿਵਾਰ ਮੁਖੀ ਨੇ ਕੀਤਾ ਸੀ ਕਤਲ

ਅੰਮ੍ਰਿਤਸਰ :- ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖੁਰਦ ਚ ਨਾਜਾਇਜ਼ ਸੰਬੰਧਾਂ ਦੇ ਚੱਲਦੇ ਆਪਣੀ ਪਤਨੀ ਸਮੇਤ ਤਿੰਨ ਬੱਚਿਆਂ ਨੂੰ ਕਤਲ ਕਰਕੇ ਨਹਿਰ ਸੁੱਟਣ ਵਾਲੇ ਦਰਿੰਦੇ ਹਰਵੰਤ ਸਿੰਘ ਤੇ ਉਸ ਦੇ ਸਾਥੀ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ ।ਪਰ ਦੂਜੇ ਪਾਸੇ ਹਰਬੰਤ ਦੀ ਪਤਨੀ ਦਵਿੰਦਰ ਕੌਰ ਅਤੇ ਛੋਟੇ ਪੁੱਤਰ ਲਵ ਨੂਰ ਦੀਆਂ ਲਾਸ਼ਾਂ ਪਹਿਲਾਂ ਮਿਲ ਗਈਆਂ ਸਨ ਤੇ ਅੱਜ ਉਸੇ ਨਹਿਰ ਚੋਂ ਉਸਦੇ ਵੱਡੇ ਪੁੱਤਰ ਅਤੇ ਪੁੱਤਰੀ ਦੀਆਂ ਲਾਸ਼ ਵੀ ਪੁਲਿਸ ਨੇ ਕੱਢ ਲਈਆਂ ਹਨ । ਇਸ ਘਟਨਾ ਨੂੰ ਲੈ ਕੇ ਲੋਕਾਂ ਚ ਭਾਰੀ ਸੋਗ ਦੀ ਲਹਿਰ ਹੈ ।